ਵਿਕਾਸ ਕਪੂਰ ਬਣੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਜਰਨਲ ਸਕੱਤਰ

ਜਲੰਧਰ – ਅੱਜ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਵੱਲੋਂ ਵਿਕਾਸ ਕਪੂਰ ਨੂੰ ਜਿਲਾ ਕਾਂਗਰਸ ਕਮੇਟੀ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਹੈ । ਵਿਕਾਸ ਕਪੂਰ ਨੇ ਇਸ ਨਿਯੁਕਤੀ ਲਈ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਜੋ ਮੇਰੀ ਜਿੰਮੇਵਾਰੀ ਲਗਾਈ ਹੈ ਉਸਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ । ਇਸ ਮੌਕੇ ਤੇ ਰਣਦੀਪ ਸੂਰੀ, ਸੁਦੇਸ਼ ਭਗਤ , ਰਾਜੇਸ਼ ਜਿੰਦਲ, ਆਲਮ, ਵਿਕਰਮ ਦੱਤਾ, ਇਸ਼ਾਂਤ ਸੋਨੀ, ਕੁਨਾਲ, ਮਨਦੀਪ ਸਭਰਵਾਲ, ਅੰਕੁਰ, ਆਸ਼ੂ ਧੀਰ ਮੌਜੂਦ ਸਨ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top