ਜਲੰਧਰ ( ਪਰਮਜੀਤ ਸਾਬੀ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਥੀਆਂ ਸਮੇਤ ਸ਼੍ਰੀ ਅਮਰਨਾਥ ਯਾਤਰਾ ਕੀਤੀ । ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਭਗਵਾਨ ਭੋਲੇ ਨਾਥ ਜੀ ਆਪਣੇ ਦੁਆਰ ਉਪਰ ਆਉਣ ਵਾਲੇ ਹਰ ਇਕ ਭਗਤ ਦੀ ਮਨੋਕਾਮਨਾ ਪੂਰੀ ਕਰਦੇ ਹਨ । ਪਿਛਲੇ ਕਈ ਸਾਲਾਂ ਤੋ ਭੋਲੇ ਨਾਥ ਜੀ ਦੇ ਦਰਬਾਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ । ਇਸ ਮੌਕੇ ਤੇ ਕਰਨ ਸੁਮਨ, ਪੋਂਟੀ ਰਾਜਪਾਲ, ਵਿਕਾਸ ਰਾਜਪਾਲ, ਵਿਕਾਸ ਮਹਾਜਨ, ਰੋਕੀ ਚੱਢਾ, ਦਕਸ਼ ਰਾਜਪਾਲ, ਗੌਰਵ ਭੱਲਾ, ਵਿਨੇ ਕਪੂਰ, ਮੁਨੀਸ਼ ਪਾਹਵਾ, ਅਸ਼ੋਕ ਮੰਗੋਤਰਾ, ਰਣਧੀਰ ਸਰੀਨ, ਰਵਿੰਦਰ ਲਾਡੀ, ਅਰਜੁਨ ਭਗਤ, ਸੁੱਚਾ ਰਾਮ, ਦਵਿੰਦਰ, ਹੈਰੀ ਮਹਿਮੀ ਮੌਜੂਦ ਸਨ
