ਜਲੰਧਰ 24 ਅਗਸਤ ਕੋਮਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਸ਼ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਅੱਜ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਸਿੱਖ ਚੜ੍ਹਦੀ ਕਲਾ ਫਰੰਟ ਪੰਜਾਬ ਮਿਸਲ ਸ਼ਹੀਦਾਂ ਤਰਨਾ ਦਲ ਸ਼ੇਰੇ ਪੰਜਾਬ ਯੂਥ ਕਲੱਬ ਅਤੇ ਹੋਰ ਵੱਖ ਵੱਖ ਧਾਰਮਿਕ ਸੇਵਾ ਸੁਸਾਇਟੀਆਂ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸਰਦਾਰ ਮੰਨਣ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਸਾਨੀ ਅਦੁਤੀ ਮਾਨਵਤਾ ਦੇ ਭਲੇ ਲਈ ਕੀਤੀ ਕੁਰਬਾਨੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਜੁਗਾ ਜੁਗੰਤਰ ਤੱਕ ਰਹੇਗੀ ਉਹਨਾਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਰੇ ਗੁਰੂ ਨਾਨਕ ਨਾਮ ਲੇਵਾ ਗੁਰੂ ਦੇ ਸੰਗਤਾਂ ਆਪਣੇ ਜੀਵਨ ਅੰਦਰ 3ਸ ਸਾਲਾ ਸ਼ਤਾਬਦੀ ਮਨਾਉਣ ਦਾ ਸੁਭਾਗ ਪ੍ਰਾਪਤ ਕਰ ਰਹੀਆਂ ਹਨ ਜਿਸ ਨੂੰ ਮੁੱਖ ਰੱਖ ਕੇ ਜਲੰਧਰ ਸ਼ਹਿਰ ਅੰਦਰ ਵੱਡੇ ਪੱਧਰ ਤੇ ਸ਼ਤਾਬਦੀ ਨੂੰ ਮੁੱਖ ਰੱਖ ਕੇ ਧਾਰਮਿਕ ਪ੍ਰੋਗਰਾਮ ਉਲੀਕਣ ਦੇ ਸਬੰਧੀ ਰਾਮ ਨਾਮ ਉਲੀਕਣ ਸਬੰਧੀ ਪ੍ਰੋਗਰਾਮ ਦੀ ਰੂਪਰੇਖਾ ਸੰਗਤਾਂ ਨਾਲ ਸਾਂਝੀ ਕੀਤੀ ਜਿਸ ਸਬੰਧੀ ਸਿੰਘ ਸਭਾਵਾਂ ਦੀ 21 ਮੈਂਬਰੀ ਕਮੇਟੀ ਦਾ ਕਥਨ ਕਰਕੇ ਸਾਰੇ ਪ੍ਰੋਗਰਾਮ ਦੀ ਵੇਰਵੇ ਸਹਿਤ ਸੰਗਤਾਂ ਨੂੰ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਸਰਦਾਰ ਮੰਨਣ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕੱਲ ਨੂੰ ਮੈਂ ਸਾਕਾ ਦੇ ਸੰਕਲਪ ਤੇ ਪਹਿਰਾ ਦੇ ਕੇ ਸੁਨਹਿਰੀ ਇਤਿਹਾਸ ਮਾਨਵਤਾ ਦੇ ਭਲੇ ਲਈ ਅਦੁੱਤੀ ਕੁਰਬਾਨੀ ਦੇ ਕੇ ਸਮਾਜ ਨੂੰ ਜਬਰ ਜੁਲਮ ਵਿਰੁੱਧ ਲੜਨ ਲਈ ਸੇਧ ਦਿੱਤੀ ਇਸ ਮੌਕੇ ਸਟੇਜ ਸਕੱਤਰ ਰਣਜੀਤ ਸਿੰਘ ਰਾਣਾ ਨੇ ਮੀਟਿੰਗ ਦੀ ਕਾਰਵਾਈ ਸਾਂਝੀ ਕਰਦਿਆਂ ਦੱਸਿਆ ਤੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵਿਚਾਰਾਂ ਨੂੰ ਜਲਦੀ ਹੀ ਇੱਕ ਕਮੇਟੀ ਬਣਾ ਕੇ ਅੰਤਿਮ ਰੂਪ ਦਿੱਤਾ ਜਾਵੇਗਾ ਜਿਸ ਵਿੱਚ ਉਚੇਚੇ ਤੌਰ ਤੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦੇ ਬੈਨਰ ਹੇਠ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਅਤੇ ਧਾਰਮਿਕ ਕੀਰਤਨ ਦਰਬਾਰ ਵੱਡੇ ਪੱਧਰ ਤੇ ਅਤੇ ਸਕੂਲਾਂ ਅਤੇ ਅਕੈਡਮੀਆਂ ਦੇ ਬੱਚਿਆਂ ਲਈ ਸ਼ਬਦ ਕੀਰਤਨ ਗੁਰਬਾਣੀ ਅਭਿਆਸ ਦਸਤਾਰ ਮੁਕਾਬਲੇ ਅਤੇ ਸਵਾਲਾਂ ਦੇ ਜਵਾਬਾਂ ਲਈ ਇੱਕ ਧਾਰਮਿਕ ਪ੍ਰੋਗਰਾਮ ਲੀਕ ਕੇ ਬੱਚਿਆਂ ਨੂੰ ਮਾਨ ਸਨਮਾਨ ਦੇ ਕੇ ਸਿੱਖੀ ਦੇ ਧੁਰੇ ਨਾਲ ਜੋੜ ਲਈ ਪ੍ਰੋਗਰਾਮ ਲਿਖ ਕੇ ਜਾਣਗੇ ਇਸ ਮੌਕੇ ਦਿਲਬਾਗ ਸਿੰਘ ਧਰਮ ਪ੍ਰਚਾਰਕ ਨੇ ਦੱਸਿਆ ਕਿ 16 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ 45 ਦੇ ਕਰੀਬ ਸਹਿਜ ਪਾਠਾਂ ਦੇ ਭੋਗ ਸੰਗਤੀ ਰੂਪ ਵਿੱਚ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਪਾਏ ਜਾਣਗੇ ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਛਾਉਣੀ ਨਿਹੰਗ ਸਿੰਘਾਂ ਸੋਡਲ ਕੁਲਦੀਪ ਸਿੰਘ ਪਾਇਲਟ,ਸੰਤ ਬਾਬਾ ਹਰੀ ਸਿੰਘ, ਸੰਤ ਬਾਬਾ ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਮੁਲਤਾਨੀ, ਜਥੇਦਾਰ ਚਰਨ ਸਿੰਘ ਮਕਸੂਦਾਂ, ਹਰਭਜਨ ਸਿੰਘ ਸੈਣੀ, ਕਰਨੈਲ ਸਿੰਘ ਰੇਰੂ,ਗੁਰਮੀਤ ਸਿੰਘ ਬਿੱਟੂ ਸੈਂਟਰਲ ਟਾਊਨ,ਦਿਲਬਾਗ ਸਿੰਘ ਪ੍ਰੀਤ ਨਗਰ,ਸਤਿੰਦਰ ਸਿੰਘ ਪੀਤਾ ਸ਼ੇਰੇ ਪੰਜਾਬ ਯੂਥ ਕਲੱਬ, ਅਮਰਜੀਤ ਸਿੰਘ ਕਿਸ਼ਨਪੁਰਾ, ਚਰਨਜੀਤ ਸਿੰਘ ਲਾਲੀ, ਸਰਜੀਤ ਸਿੰਘ ਨੀਲਾ ਮਹਿਲ, ਹਰਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਘੁੰਮਣ, ਨਰਿੰਦਰ ਸਿੰਘ ਲੱਕੀ ਖਾਲਸਾ ਆਏਐਸ ਬੱਗਾ, ਭਜਨ ਲਾਲ ਚੋਪੜਾ, ਦਰਸ਼ਨ ਸਿੰਘ ਕਾਲੀਆ ਕਲੋਨੀ, ਗੁਰਮੀਤ ਸਿੰਘ ਬਸਰਾ, ਗੁਰਸੇਵਕ ਸਿੰਘ ਬਿੱਟੂ,ਜਥੇਦਾਰ ਅਜੀਤ ਸਿੰਘ,ਜਥੇਦਾਰ ਵਰਿਆਮ ਸਿੰਘ,ਠੇਕੇਦਾਰ ਪਰਮਜੀਤ ਸਿੰਘ, ਪਲਵਿੰਦਰ ਸਿੰਘ ਬਬਲੂ, ਫੁੰਮਣ ਸਿੰਘ,ਜਗਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਰਾਜ,ਮਹਿੰਦਰ ਸਿੰਘ ਜੰਬਾ, ਠੇਕੇਦਾਰ ਰਘਬੀਰ ਸਿੰਘ,ਰਵੀ ਕੁਮਾਰ ਕੌਂਸਲਰ, ਜਗਦੀਪ ਸਿੰਘ, ਬਿਕਰਮਜੀਤ ਸਿੰਘ,ਅਮਰਜੀਤ ਸਿੰਘ ਬਸਰਾ, ਚਰਨਜੀਤ ਸਿੰਘ ਖਰਬੰਦਾ, ਦਲਜੀਤ ਸਿੰਘ ਲੰਮਾ ਪਿੰਡ, ਸਤਨਾਮ ਸਿੰਘ ਵਿੱਕੀ, ਹਕੀਕਤ ਸਿੰਘ ਸੈਣੀ, ਗੁਰਜੀਤ ਸਿੰਘ ਪੋਪਲੀ, ਗੁਰਜੀਤ ਸਿੰਘ ਟੱਕਰ, ਬਲਵੰਤ ਸਿੰਘ (ਸਿੰਘ ਕੰਪਿਊਟਰ), ਕੁਲਵੰਤ ਸਿੰਘ ਬਿੱਲਾ,ਮਾਸਟਰ ਅਮਰੀਕ ਸਿੰਘ, ਕਰਮਜੀਤ ਸਿੰਘ ਬਿੱਲਾ, ਪਲਵਿੰਦਰ ਸਿੰਘ ਭਾਟੀਆ, ਸੁਖ ਚਰਨ ਸਿੰਘ ਮੱਕੜ,ਦਮਨਦੀਪ ਸਿੰਘ ਖਾਲਸਾ,ਸਤਨਾਮ ਸਿੰਘ ਸੱਤੀ, ਜੋਗਿੰਦਰ ਸਿੰਘ,ਮਨਜਿੰਦਰ ਸਿੰਘ ਅਮਨ ਨਗਰ,ਹਰਬੰਸ ਸਿੰਘ ਗੁਰੂ ਨਾਨਕਪੁਰਾ, ਸੁਰਿੰਦਰ ਸਿੰਘ ਛਿੰਦਾ ਨਾਮਧਾਰੀ ਸੰਸਥਾ, ਗੁਰਮੀਤ ਸਿੰਘ ਭਾਟ, ਆਕਾਸ਼ਦੀਪ ਸਿੰਘ, ਭਗਤ ਸਿੰਘ ਕਲੋਨੀ, ਨਰਿੰਦਰ ਸਿੰਘ, ਤਲਵਿੰਦਰ ਸਿੰਘ ਬੇਦੀ,ਤਜਿੰਦਰ ਸਿੰਘ ਸੋਡਲ,ਬਹਾਦਰ ਸਿੰਘ, ਇੰਦਰਜੀਤ ਸਿੰਘ ਕਾਲੀਆ ਕਲੋਨੀ, ਅਰਜਨ ਸਿੰਘ ਸੰਜੇ ਗਾਂਧੀ ਨਗਰ, ਗੁਰਦੀਪ ਸਿੰਘ, ਬਲਜੀਤ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ, ਲਾਲ ਚੰਦ, ਮਨਜੀਤ ਸਿੰਘ, ਗੁਰਜੀਤ ਸਿੰਘ, ਮੁਖਤਿਆਰ ਸਿੰਘ,ਸਤਬੀਰ ਸਿੰਘ, ਸਤਪਾਲ ਸਿੰਘ ਨੀਲਾ ਮਹਿਲ, ਭੁਪਿੰਦਰ ਪਾਲ ਸਿੰਘ, ਸੁਖਬੀਰ ਸਿੰਘ ਮਾਣਕ, ਹਰਕਮਲ ਸਿੰਘ,ਕਰਨਜੋਤ ਸਿੰਘ,ਹਰ ਕੋਮਲ ਸਿੰਘ,ਸੁਰਜੀਤ ਸਿੰਘ,ਜਗਤਾਰ ਸਿੰਘ ਭਾਟ,ਮਹਿੰਦਰ ਸਿੰਘ ਹਰਦੀਪ ਨਗਰ, ਜੋਗਿੰਦਰ ਸਿੰਘ ਜੰਬਾ, ਤੇਜਵੀਰ ਸਿੰਘ ਬੰਸਲ, ਕੁਲਦੀਪ ਸਿੰਘ ਅਜੀਤ ਨਗਰ, ਮਨਦੀਪ ਸਿੰਘ ਬਹੁਤ ਸਾਰੀਆਂ ਹੋਰ ਸੇਵਾ ਸੋਸਾਇਟੀਆਂ ਦੇ ਮੈਂਬਰ ਪਤਵੰਤਿਆਂ ਸੱਜਣਾ ਨੇ ਹਿੱਸਾ ਲਿਆ ਫੋਟੋ ਕੈਪਸ਼ਨ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋਈ ਮੀਟਿੰਗ ਦੌਰਾਨ ਪ੍ਰਧਾਨ ਛਾਉਣੀ ਨਿਹੰਗ ਸਿੰਘਾਂ ਕੁਲਦੀਪ ਸਿੰਘ ਪਾਇਲਟ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਰਾਣਾ, ਭਾਈ ਦਿਲਬਾਗ ਸਿੰਘ, ਬਾਬਾ ਸੁਖਵਿੰਦਰ ਸਿੰਘ,ਬਾਬਾ ਹਰੀ ਸਿੰਘ ਜੀ,ਅਤੇ ਹੋਰ ਸੰਗਤਾਂ ਦਿਖਾਈ ਦੇ ਰਹੀਆਂ ਹਨ
ਗੁਰਦੁਆਰਾ ਸੋਡਰ ਛਾਉਣੀ ਨਿਹੰਗ ਸਿੰਘਾਂ ਵਿਖੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋਈ ਮੀਟਿੰਗ ਦੌਰਾਨ ਪ੍ਰਧਾਨ ਛਾਉਣੀ ਨਿਹੰਗ ਸਿੰਘਾਂ ਕੁਲਦੀਪ ਸਿੰਘ ਪਾਇਲਟ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ,ਰਣਜੀਤ ਸਿੰਘ ਰਾਣਾ, ਭਾਈ ਦਿਲਬਾਗ ਸਿੰਘ, ਬਾਬਾ ਸੁਖਵਿੰਦਰ ਸਿੰਘ ਜੀ,ਬਾਬਾ ਹਰੀ ਸਿੰਘ ਜੀ ਆਈਐਸ ਬੱਗਾ, ਬੀਬੀ ਤਲੋਚਨ ਕੌਰ ਧਾਰਮਿਕ ਪ੍ਰਚਾਰਕ ਮੈਂਬਰ ਦਿਖਾਈ ਦੇ ਰਹੇ ਹਨ।
