ਭਗਵਾਨ ਵਾਲਮੀਕਿ ਤੀਰਥ ਤੋਂ ਆਈ ਪਾਵਨ ਅਖੰਡ ਜੋਤ ਦੇ ਨਾਲ  ਹੋਵੇਗਾ ਸਾਰੀਆਂ ਰਾਮ ਲੀਲ੍ਹਾ ਦਾ ਅਗਾਜ਼।

ਅੰਮ੍ਰਿਤਸਰ (ਸੋਨੂ ਥਾਪਰ) – ਨਵਰਾਤਿਆਂ ਵਿੱਚ ਹੋਣ ਵਾਲੀਆਂ ਰਾਮ ਲੀਲ੍ਹਾ ਦੇ ਉਪਲੱਕਛ ਚ ਜਿਲ੍ਹਾ ਹੁਸ਼ਿਆਰਪੁਰ ਦੀਆਂ ਅਲੱਗ, ਅਲੱਗ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਭਗਵਾਨ ਵਾਲਮੀਕਿ ਤੀਰਥ ਅਮਿ੍ਤਸਰ ਤੋਂ ਪਾਵਨ ਅਖੰਡ ਜੋਤ ਲੈਣ ਪਹੁੰਚੀਆ ਉਸੇ ਤਰ੍ਹਾਂ ਹੀ ਤਲਵਾੜਾ ਦੀਆਂ 8 ਰਾਮ ਲੀਲ੍ਹਾ ਕਮੇਟੀਆਂ ਵੱਲੋਂ ਵੀ ਭਗਵਾਨ ਵਾਲਮੀਕਿ ਤੀਰਥ ਅਮਿ੍ਤਸਰ ਵਿਖੇ ਪਾਵਨ ਜੋਤ ਅਪਣੀਆਂ-ਆਪਣੀਆ ਰਾਮ ਲੀਲ੍ਹਾ ਸਟੇਜਾਂ ਲਈ ਲੈਕੇ ਪਹੁੰਚ ਰਹੇ ਹਨ। ਇਸ ਮੌਕੇ ਤੇ ਸਮਾਜਿਕ ਸਮਰਥਤਾ ਪਰਮੁੱਖ ਨਵੀਨ ਰਿਹਾਣ, ਮੰਡਲ ਪ੍ਧਾਨ ਵਿਨੋਦ ਕੁਮਾਰ (ਮਿੱਠੂ), ਧਰਮ ਜਾਗਰਣ ਤੋਂ ਸੰਜੀਵ ਕੁਮਾਰ (ਜਖਮੀ) ਇਹਨਾਂ ਤੋਂ ਇਲਾਵਾ ਰਮਨ ਕੁਮਾਰ (ਗੋਲਡੀ), ਅਮਿਤ (ਗੋਰੀ), ਕੁਲਦੀਪ (ਭੋਲਾ), ਲਵ ਸਹੋਤਾ ਮੋਜੂਦ ਸਨ।

Leave a Comment

Your email address will not be published. Required fields are marked *

Scroll to Top