ਬਿਊਰੋ ਰਿਪੋਰਟ – ਇਹ ਤਸਵੀਰ ਸੰਨ 1941 ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੇ ਅੰਦਰ ਸੰਗਤ ਦੀ ਹੈ। ਦੇਖ ਸਕਦੇ ਹਾਂ ਇੱਕ ਵੀ ਵਿਅਕਤੀ ਬਿਨਾਂ ਦਸਤਾਰ ਦੇ ਨਹੀ ਹੈ। ਅੱਜ ਕਦੇ ਵੀ ਗੁਰਦੁਆਰਾ ਸਾਹਿਬ ਜਾ ਕੇ ਦੇਖੋ 40% ਤੌਂ ਵੱਧ ਦਸਤਾਰਾਂ ਵਾਲੇ ਵਿਅਕਤੀ ਨਹੀ ਮਿਲਣ ਗੇ। ਸੋਚਣ ਦੀ ਲੋੜ ਹੈ ਕਿ ਆਖਰ ਇਹ ਐਨੀ ਵੱਡੀ ਤਬਦੀਲੀ ਕਿਵੇਂ ਤੇ ਕਿਉਂ ਆਈ।

















































