ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਜਲੰਧਰ ਵਿੱਚ ਭਰਵਾਂ ਸਵਾਗਤ

ਜਲੰਧਰ (ਪਰਮਜੀਤ ਸਾਬੀ) – ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਕਢੇ ਗਏ ਮਹਾਨ ਨਗਰ ਕੀਰਤਨ ਦਾ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਜਲੰਧਰ ਵਲੋ ਭਰਵਾਂ ਸਵਾਗਤ ਕੀਤਾ ਗਿਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਤੇ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਪਰਮਜੋਤ ਸਿੰਘ ਸ਼ੈਰੀ ਚੱਢਾ, ਜਗਮੋਹਨ ਛਾਬੜਾ, ਯਸ਼ ਪਾਲ ਸਫਰੀ, ਬ੍ਰਹਮ ਦੇਵ ਸਹੋਤਾ, ਕਪਿਲ ਦੇਵ, ਅਰੁਣ ਸਹਿਗਲ, ਜਗਜੀਤ ਜੀਤਾ, ਕਰਨ ਵਰਮਾ, ਅਕਸ਼ਵੰਤ ਖੋਸਲਾ, ਮੰਨਾ ਗੋਬਿੰਦਗੜ੍ਹ, ਰਜਨੀਸ਼ ਸ਼ਰਮਾ, ਅਸ਼ੋਕ ਹੰਸ, ਗੁਰਦੇਵ ਸਿੰਘ, ਜਗਦੀਪ ਸਿੰਘ ਸੋਨੂੰ ਸੰਧਰ, ਸੁਧੀਰ ਘੁੱਗੀ, ਸਤਪਾਲ ਗੁੰਬਰ, ਆਲਮ, ਮੁਖਤਾਰ ਅਹਿਮਦ ਮੌਜੂਦ , ਹਰਪਾਲ ਸਿੰਘ ਸੰਧੂ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top