ਪਤਾਰਾ (ਪਰਮਜੀਤ ਸਾਬੀ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਪੂਰਬ ਤੇ ਧਾਰਮਿਕ ਦੀਵਾਨ ਮਿਤੀ 23 ਨਵੰਬਰ 2025, ਦਿਨ ਐਤਵਾਰ, ਸ਼ਾਮ 6 ਵਜੇ ਤੋਂ 8 ਵਜੇ ਤੱਕ ਸੁੰਦਰ ਕੁਟੀਆ ਮਨ ਮੰਦਰ (ਬੁਲੀਨਾ ਦੋਆਬਾ) ਜਲੰਧਰ ਵਿਖੇ ਮਨਾਇਆ ਗਿਆ। ਇਸ ਮੌਕੇ ਬਾਬਾ ਸੁਲੱਖਣ ਸਿੰਘ ਜੀ ਨੇ ਖਾਲਸਾ ਸੰਗਤਾਂ ਨੂੰ ਹਰੀ ਜੱਸ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਣਾਏ ਗਏ।

















































