ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਤੋਂ ਡੀਸੀ ਦਫਤਰ ਤੱਕ ਪੰਜਾਬ ਬਚਾਓ ਮੋਰਚਾ ਵੱਲੋਂ ਧਰਮ ਰੱਖਿਆ ਰੈਲੀ ਆਹ ਜੋ ਜੀਤ ਕੀਤੀ ਗਈ

ਜਲੰਧਰ ( ਪਰਮਜੀਤ ਸਾਬੀ ) – ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਤੋਂ ਡੀਸੀ ਦਫਤਰ ਤੱਕ ਪੰਜਾਬ ਬਚਾਓ ਮੋਰਚਾ ਵੱਲੋਂ ਧਰਮ ਰੱਖਿਆ ਰੈਲੀ ਆਹ ਜੋ ਜੀਤ ਕੀਤੀ ਗਈ ਧਰਮ ਰੱਖਿਆ ਰੈਲੀ ਲਈ ਸਾਰੇ ਧਰਮਾਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਜਿਸ ਦਾ ਉਪਦੇਸ਼ ਧੋਖਾ ਧੜੀ ਭਰਮਾਉਣ ਲਾਲਚ ਜਾ ਜਬਰਦਸਤੀ ਦੁਆਰਾ ਗੈਰ ਕਾਨੂੰਨੀ ਧਾਰਮਿਕ ਪਰਿਵਰਤਨ ਬਾਰੇ ਜਨਤਕ ਜਾਗਰੂਕਤਾ ਲਿਆਉਣਾ ਨੂ ਲੈ ਕੇ ਰੈਲੀ ਕੀਤੀ ਜਾ ਰਹੀ ਸੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਅਤੇ ਉਹਨਾਂ ਨਾਲ ਕਾਫੀ ਬੈਂਸਬਾਜ਼ੀ ਵੀ ਹੋਈ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਅਤੇ ਕਿਹਾ ਗਿਆ ਜਲਦ ਤੋਂ ਜਲਦ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top