ਡੀ.ਸੀ. ਹੁਸ਼ਿਆਰਪੁਰ ਦੇ ਹੁਕਮਾ ਨੂੰ ਭਾਰੀ ਵਿੰਕਲ ਚਾਲਕਾ ਵੱਲੋ ਦਿਖਾਇਆ ਜਾ ਰਿਹਾ ਅੰਗੂਠਾ

ਦਸੂਹਾ (ਸੋਨੂ ਥਾਪਰ) – ਬੀਤੇ ਸ਼ਮੇ ਇੱਕ ਟਿੱਪਰ ਚਾਲਕ  ਵੱਲੋ ਹਾਜੀਪੁਰ ਵਿੱਖੇ ਤਿੰਨ ਮਾਸੂਮ ਬੱਚੀਆਂ ਚ ਤੇਜ ਰਫਤਾਰ ਟਿੱਪਰ ਨੇ ਮੌਤ  ਦੇ ਘਾਟ ਉਤਾਰਿਆ ਸੀ,ਅਤੇ ਉਸ ਤੋ ਬਾਦ ਜਿੱਲਾ ਹੁਸ਼ਿਆਰਪੁਰ ਪ੍ਰਸਾਸ਼ਨ  ਹਰਕਤ ਵਿਚ ਆਈਆ ਅਤੇ ਡੀ,ਸੀ,ਹੁਸ਼ਿਆਰਪੁਰ ਵੱਲੌ ਹੁਕਮ ਜਾਰੀ ਕੀਤਾ ਗਿਆ ਸੀ ਕਿ ਜਿਲਾ ਹੁਸ਼ਿਆਰਪੁਰ ਦੇ ਸ਼ਮੇ ਸਵੇਰੇ 6ਵਜੇ ਤੋ 9 ਵਜੇ ਅਤੇ ਦੁਪਹਿਰੇ 1ਵਜੇ ਤੋਂ 4 ਵਜੇ ਤੱਕ ਸ਼ਕੂਲ ਦੇ ਟਾਇਮਾ ਤੱਕ ਕੋਈ ਵੀ ਭਾਰੀ ਵਾਹਨ  ਨਹੀ ਸ਼ੜਕ  ਉਤੇ ਚਲੇਗਾ ਜਿਸ ਦਾ ਅਸਰ ਕੁੱਜ ਕੇ ਦਿਨ ਦੇਖਣ  ਨੂੰ ਮਿਲਿਆ ਪਰ ਹੁਣ ਦੇ ਸ਼ਮੇ  ਇਹ ਭਾਰੀ ਵਿੰਕਲ ਚਾਲਕ  ਨਾ ਹੀ ਡੀ,ਸ਼ੀ ਦੇ ਹੁਕਮਾ ਦੀ ਪਾਲਣਾ ਦੀ ਪ੍ਰਵਾਹ ਕਰਦੇ ਅਤੇ  ਨਾ ਹੀ ਪੁਲਿਸ ਪ੍ਰਸ਼ਾਸਨ ਡੀ,ਸ਼ੀ ਦੇ ਹੁਕਮਾ ਦੀ ਪਾਲਣਾ ਸਹੀ ਤਰੀਕੇ ਨਾਲ  ਨਿਭਾ ਰਿਹਾ ਸ਼ਾਇਦ  ਪੁਲਿਸ ਪ੍ਰਸ਼ਾਸਨ ਹਾਜੀਪੁਰ ਵਿੱਚ ਹੋਏ ਤਿੰਨ ਮਾਸੂਮ ਬੱਚੀਆਂ ਸ਼ੜਕ ਹਾਦਸੇ ਵਿੱਚ ਮੌਤ ਤੋ ਬਾਦ ਹੋਰ ਕੋਈ ਵੱਡਾ ਸ਼ੜਕ ਹਾਦਸਾ ਹੋਵੇ ਉਸ ਦੀ ਉਡੀਕ ਕਰ ਰਿਹਾ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top