ਆਦਮਪੁਰ (ਪਰਮਜੀਤ ਸਾਬੀ) ‘ ਆਪ ‘ ਪ੍ਰਤੀ ਗੁਰਪ੍ਰੀਤ ਸਿੰਘ ਕਾਂਪੀ ਦੀਆਂ ਸੇਵਾਵਾਂ ਨੂੰ ਦੇਖਦਿਆ ਹਲਕਾ ਕੋਆਰਡੀਨੇਟਰ ਆਦਮਪੁਰ ਨਿਯੁਕਤ ਕੀਤਾ ਗਿਆ। ਕਾਂਪੀ ਵੱਲੋਂ ਗੁਰਜਿੰਦਰ ਸਿੰਘ ਸ਼ੇਰਗਿੱਲ ਦੁਆਬਾ ਇੰਚਾਰਜ ਯੂਥ ਵਿੰਗ, ਚੈਅਰਮੈਨ ਪਰਮਿੰਦਰ ਸਿੰਘ ਗੋਲਡੀ ਅਤੇ ਜਿਲਾ ਪ੍ਰਧਾਨ ਰਾਜਿੰਦਰ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਅਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਗੁਰਪ੍ਰੀਤ ਕਾਂਪੀ ਨੇ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਵੱਲੋਂ ਦਿੱਤੀ ਗਈ ਹੈ ੳੁਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਗਾਂ।

















































