ਅੱਜ ਕਾਂਗਰਸ ਭਵਨ ਵਿਖੇ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ਤੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆ ਨਾਲ ਗੂੰਜਿਆਂ ਕਾਂਗਰਸ ਭਵਨ। ਇਸ ਮੌਕੇ ਤੇ ਕਾਂਗਰਸ ਭਵਨ ਵਿਖੇ ਸਾਡੇ ਦੇਸ਼ ਦੀ ਸ਼ਾਨ ਝੰਡਾ ਤਿਰੰਗਾਂ ਲਹਿਰਾਇਆ ਗਿਆ । ਇਸ ਮੌਕੇ ਤੇ ਪੰਜਾਬੀ ਲੱਖਾ ਸਿੰਗਰ ਵਲੋ ਦੇਸ਼ ਭਗਤੀ ਦੇ ਗੀਤਾਂ ਨਾਲ ਸਾਰਿਆਂ ਦਾ ਮਨ ਮੋਹਿਆ । ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਹਲਕਾ ਜਲੰਧਰ ਵੈਸਟ ਤੋ ਇੰਚਰਾਜ ਸੁਰਿੰਦਰ ਕੌਰ ਨੇ ਕਿਹਾ ਅੱਜ ਦੇ ਦਿਨ ਦਾ ਸਾਡੇ ਦੇਸ਼ ਲਈ ਵਿਸ਼ੇਸ਼ ਮਹੱਤਵ ਹੈ, ਅਜ ਦੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ । ਇਸ ਮੌਕੇ ਤੇ ਪ੍ਰੇਮ ਨਾਥ ਦਕੋਹਾ, ਰਸ਼ਪਾਲ ਜਾਖੂ, ਜਗਜੀਤ ਕੰਬੋਜ, ਵਿਪਿਨ ਕੁਮਾਰ, ਜਗਦੀਪ ਸੋਨੂੰ ਸੰਧਰ , ਸੋਹਣ ਲਾਲ ਬਾਵਾ, ਰਵਿੰਦਰ ਲਾਡੀ, ਦੀਨਾ ਨਾਥ ਪ੍ਰਧਾਨ, ਨਰੇਸ਼ ਵਰਮਾ, ਰੋਹਨ ਚੱਢਾ, ਅਮਰੀਕ ਗਿੱਲ, ਬਲਰਾਜ ਠਾਕੁਰ, ਪਵਨ ਕੁਮਾਰ, ਡਾ ਜਸਲੀਨ ਸੇਠੀ, ਨਵਦੀਪ ਜਾਰੇਵਾਲ, ਸੁਖਵਿੰਦਰ ਕੁਮਾਰ, ਮਨਦੀਪ ਜੱਸਲ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਮਨੋਜ ਕੁਮਾਰ ਮਨੂੰ, ਮੱਖਣ ਸਿੰਘ, ਜਗਜੀਤ ਜੀਤਾ, ਸੁਭਾਸ਼ ਢੱਲ, ਸਤਪਾਲ ਮੀਕਾ, ਅਵਤਾਰ ਵਿਰਦੀ, ਮੁਨੀਸ਼ ਪਾਹਵਾ, ਵਿਕਰਮ ਦੱਤਾ ਐਡਵੋਕੇਟ, ਪਰਮਜੀਤ ਗੋਲਡੀ, ਸੰਜੀਵ ਦੁਆ, ਲਵੀ ਸੋਹਲ, ਅਤੁਲ ਚੱਢਾ, ਮਨਜੀਤ ਸਿੰਘ ਸਿਮਰਨ, ਪ੍ਰੇਮ ਪਾਲ ਡੁਮੇਲੀ, ਸੰਜੇ ਸੌਂਕਰ, ਹਾਮਿਦ ਮਸੀਹ, ਜਗਦੀਪ ਸਿੰਘ, ਲੇਖ ਰਾਜ, ਆਤਮ ਪ੍ਰਕਾਸ਼ ਪਾਸ਼ੀ, ਸੁਧੀਰ ਘੁੱਗੀ, ਅਮਨਦੀਪ ਧੰਨੋਵਾਲੀ, ਅਸ਼ੋਕ ਹੰਸ, ਸਰਬਜੀਤ ਮਾਨਾ, ਯਸ਼ਪਾਲ ਸਫਰੀ, ਕੁਲਵਰਨ ਸਿੰਘ, ਸੂਰਜ ਪ੍ਰਕਾਸ਼ ਲਾਡੀ, ਰਿਸ਼ੀ ਕੇਸ਼ ਵਰਮਾ, ਅਸ਼ਵਨੀ ਮਲਹੋਤਰਾ, ਅਸ਼ਵਨੀ ਸੋਂਧੀ, ਰਵੀ ਬੱਗਾ, ਗੁਲਸ਼ਨ ਮਿੱਡਾ, ਆਦੇਸ਼ ਮਾਗੋ, ਭਾਰਤ ਭੂਸ਼ਣ, ਨੰਦ ਲਾਲ, ਸੁਰਿੰਦਰ ਹਾਂਡਾ, ਮੁਨੀਪਾ ਸਵਾਮੀ, ਰਜਿੰਦਰ ਸਹਿਗਲ, ਕਿਸ਼ੋਰੀ ਲਾਲ, ਧਰਮ ਪਾਲ, ਅਨਿਲ ਕੁਮਾਰ, ਰਾਮ ਕਿਸ਼ਨ, ਆਲਮ ਅਲੀ , ਪ੍ਰੇਮ ਸੈਣੀ, ਮਨੋਜ ਧਨਵਾਲ, ਹਰਦੀਪ ਸਿੰਘ, ਨਿਸ਼ਾਂਤ ਘਈ, ਆਨੰਦ ਬਿੱਟੂ, ਐਡਵੋਕੇਟ ਮਧੂ ਰਚਨਾ, ਮਨਦੀਪ ਕੌਰ, ਸੁਰਜੀਤ ਕੌਰ, ਪੱਲਵੀ, ਮੀਨੂੰ ਬੱਗਾ, ਆਸ਼ਾ ਆਬਾਦਪੁਰਾ, ਆਸ਼ਾ ਅਗਰਵਾਲ, ਰਣਜੀਤ ਰਾਣੋ, ਸੁਨੀਤਾ ਮੈਡਮ, ਮਮਤਾ, ਰਜਨੀ ਰੇਰੂ , ਜਸਵਿੰਦਰ ਜੱਸੀ, ਚੰਦਰ ਕਾਂਤਾ, ਪਿੰਕੀ, ਸ਼ਬਨਮ, ਗੁਰਮੀਤ ਜੱਸੀ, ਜਯੋਤੀ ਵਰਮਾ ਮੌਜੂਦ ਸਨ।

















































