ਤਲਵਾੜਾ (ਸੋਨੂ ਥਾਪਰ) – ਬੀਤੇ ਦਿਨੀ ਤਲਵਾੜਾ ਨਜਦੀਕ ਸਾਂਢ ਪੁਰ ਨੰਬਰ 2 ਦੇ ਅਮਰਜੀਤ (ਜੀਤੀ )ਵਿਅਕਤੀ ਦੀ ਅਚਾਨਕ ਅਵਾਰਾ ਸੜਕ ਤੇ ਆਉਣ ਕਾਰਨ ਉਹਨਾਂ ਦੀ ਐਕਟਿਵਾ ਨਾਲ ਜਾ ਟਕਰਾਰੀ ਅਤੇ ਉਹਨਾਂ ਦੇ ਸਿਰ ਉੱਤੇ ਗੰਭੀਰ ਸਟ ਲੱਗਣ ਕਾਰਨ ਉਹਨਾਂ ਦੀ ਚੰਡੀਗੜ੍ਹ ਦੇ P.G.I. ਹਸਪਤਾਲ ਵਿੱਚ ਮੌਤ ਹੋ ਗਈ ਹੈਂ, ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਪਿੰਡ ਆਦਮਪੁਰ ਮੋਟੀਆ (ਚਿੰਗਰਵਾਹ )ਦੇ ਨਜਦੀਕ ਸਮਸ਼ਾਨ ਘਾਟ ਵਿਖ਼ੇ ਸਮਾਂ ਕਰੀਬ 2 ਵੱਜੇ ਦੇ ਲਗਪਗ ਕੀਤਾ ਜਾਵੇਗਾ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਕੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰੀਏ।