ਮਾਹਿਲਪੁਰ ਪੁਲਿਸ ਵੱਲੋਂ 110 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਇਕ ਔਰਤ ਕਾਬੂ ਅਤੇ ਦੋ ਗੁੱਟਾ ਦਰਮਿਆਨ ਹੋਏ ਲੜਾਈ ਝਗੜੇ ਦੇ ਦੋਸ਼ੀ ਗ੍ਰਿਫਤਾਰ

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰੇਂਦਰ ਲਾਂਬਾ IPS ਜੀ ਵਲੋਂ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਦਲਜੀਤ ਸਿੰਘ ਖੱਖ PPS ਉਪ ਕਪਤਾਨ ਪੁਲਿਸ ਸਬ ਡਵੀਜਨ ਗੜਸ਼ੰਕਰ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਥਾਣਾ ਮਾਹਿਲਪੁਰ ਦੇ ਅਧੀਨ ਆਉਂਦੇ ਏਰੀਆ ਦੇ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਦੌਰਾਨ ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਵੱਖ ਵੱਖ ਮੁਕਦਮਿਆ ਵਿੱਚ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ

टिम भुर्विभ इविड भुसभा सन 265 মিস্ত্রী 16-12-2023 अ/प 22/29-61-85 भेल. बी. धी, भभेम ਐਕਟ ਥਾਣਾ ਮਾਹਿਲਪੁਰ ਵਿੱਚ ਨਾਮਜਦ ਦੋਸ਼ਣ ਸੀਮਾ ਪਤਨੀ ਬਲਕਾਰਾ ਵਾਸੀ ਵਾਰਡ ਨੰਬਰ 12 ਬੀ.ਡੀ.ਓ. ਕਲੋਨੀ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ 110 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ है।

ਇਸੇ ਹੀ ਤਰਾ ਮੁਕੱਦਮਾ ਨੰਬਰ 266 ਮਿਤੀ 18-12-2023 / 435,506,34 ਭ:ਦ ਥਾਣਾ ਮਾਹਿਲਪੁਰ ਵਿੱਚ ਦੇਸ਼ਣ ਸੀਮਾ ਪਤਨੀ ਬਲਕਾਰਾ ਵਾਸੀ ਵਾਰਡ ਨੰਬਰ 12 ਬੀ.ਡੀ.ਓ ਕਲੋਨੀ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਿਤੀ 28-12-2023 ਨੂੰ ਦੋ ਗੁੱਟਾ ਵਿੱਚ ਆਪਸੀ ਰੰਜਿਸ਼ ਕਾਰਨ ਜੋ ਲੜਾਈ ਝਗੜਾ ਹੋਇਆ ਸੀ। ਜਿਸਤੇ भुवंरभा घर 271 भिडी 29-12-2023 भा/प 307,341,323,324,506,148, 149, उ/र 25,27- 54-59 ਅਸਲਾ ਐਕਟ ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਇਸ ਮੁਕਦਮਾ ਵਿੱਚ ਨਾਮਜਦ ਦੇਸ਼ੀ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਯੋਗਰਾਜ ਵਾਸੀ ਰਜਟ ਥਾਣਾ ਮਾਹਿਲਪੁਰ ਅਤੇ ਮੁਕੱਦਮਾ संघन 272 भिठी 29-12-2023 भ/प 307,341,323,506,148,149, 3/ 25,27-54-59 श्रमला ਐਕਟ ਥਾਣਾ ਮਾਹਿਲਪੁਰ ਵਿੱਚ ਦੋਸ਼ੀਆਨ ਰਮਨ ਭਨੋਟ ਪੁੱਤਰ ਬਲਬਧਰ ਸਿੰਘ ਵਾਸੀ ਸਲੇਮਪੁਰ ਥਾਣਾ ਮਾਹਿਲਪੁਰ, ਮਨਦੀਪ ਸਿੰਘ ਉਰਫ ਦੀਪੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮੁੱਗੋਵਾਲ ਥਾਣਾ ਮਾਹਿਲਪੁਰ, ਰਾਹੁਲ ਪੁੱਤਰ ਮੋਹਣ ਸਿੰਘ ਵਾਸੀ ਜੁਵਾਹਰ ਥਾਣਾ ਟਹਿਰੀ ਸਟੇਟ ਉਤਰਖੰਡ ਨੂੰ ਗ੍ਰਿਫਤਾਰ ਕਰਕੇ ਪਾਸ਼ ਅਦਾਲਤ ਕੀਤਾ ਗਿਆ ।ਜਿਹਨਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾ ਪਾਸੇ ਵਾਰਦਾਤ ਸਮੇ ਵਰਤੇ ਗਏ ਹਥਿਆਰਾ ਵਹੀਕਲਾ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।

ਬਰਾਮਦਗੀ :- 110 ਗ੍ਰਾਮ ਨਸ਼ੀਲਾ ਪਦਾਰਥ ਇੱਕ ਸਵਿਫਟ ਕਾਰ ਨੰਬਰੀ ਪੀ.ਬੀ-07-ਏ.ਐਲ-5859 ਰੰਗ ਚਿੱਟਾ . ਇੱਕ ਖੰਡਾ ਲੋਹਾ ।

Leave a Comment

Your email address will not be published. Required fields are marked *

Scroll to Top