ਡਿਪਰੂਗੜੵ ਜੇਲ ਵਿੱਚੋਂ ਪੈਰੋਲ ਤੇ ਕੁਲਵੰਤ ਸਿੰਘ ਰੋਂਕੇ ਨੂੰ ਮਿਲਣ ਆਏ ਸਿਮਰਜੀਤ ਮਾਨ ਨੂੰ ਪੁਲਿਸ ਨੇ ਰੋਕਿਆ

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸ. ਕੁਲਵੰਤ ਸਿੰਘ ਰਾਊਕੇ ਜੋ 6 ਦਿਨ ਦੇ ਪੈਰੋਲ ਤੇ ਹਨ, ਜਿੰਨਾਂ ਨੂੰ ਪੰਜਾਬ ਸਰਕਾਰ ਨੇ ਮੋਗਾ ਦੇ ਸੀ ਆਈ ਏ ਸਟਾਫ਼ ਵਿੱਚ ਰੱਖਿਆ ਹੋਇਆ ਹੈ, ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਮਿਲ ਕੇ ਉਹਨਾਂ ਦਾ ਹਾਲ-ਚਾਲ ਜਾਨਣ ਲਈ ਆਏ ਤਾਂ ਸ. ਮਾਨ ਨੂੰ ਮੋਗਾ ਦੇ ਪੁਲਿਸ ਅਧਿਕਾਰੀਆਂ ਨੇ ਮਿਲਣ ਨਹੀਂ ਦਿੱਤਾ ਜੋ ਕਿ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।

Leave a Comment

Your email address will not be published. Required fields are marked *

Scroll to Top