ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਕਾਂਗਰਸ ਭਵਨ ਵਿਖੇ ਹਵਨ ਕਰਵਾਇਆਂ

ਜਲੰਧਰ (ਪਰਮਜੀਤ ਸਾਬੀ) – ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਕਾਂਗਰਸ ਭਵਨ ਵਿਖੇ ਹਵਨ ਕਰਵਾਇਆਂ ਗਿਆ । ਇਸ ਮੌਕੇ ਤੇ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ , ਅੱਜ ਪ੍ਰਭੂ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਪੂਰਾ ਦੇਸ਼ ਮਨਾ ਰਿਹਾ ਹੈ । ਜਲੰਧਰ ਸ਼ਹਿਰ ਵੀ ਸ਼੍ਰੀ ਰਾਮ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ । ਸਾਨੂੰ ਸਭ ਨੂੰ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਦੇ ਦਸੇ ਹੋਏ ਰਾਸਤੇ ਤੇ ਚਲਣਾ ਚਾਹੀਦਾ ਹੈ ।

ਇਸ ਹਵਨ ਵਿੱਚ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਪਵਨ ਕੁਮਾਰ , ਹਰੀਸ਼ ਢੱਲ , ਰਛਪਾਲ ਜੱਖੂ , ਸੰਜੂ ਅਰੋੜਾ , ਮਨਮੋਹਨ ਸਿੰਘ ਮੋਨਾ , ਬਚਨ ਲਾਲ , ਨਰੇਸ਼ ਵਰਮਾ , ਜਗਦੀਸ਼ ਸਮਰਾਏ , ਵਿਕਾਸ ਸੰਗਰ , ਰਿਸ਼ੀ ਕੇਸ਼ ਵਰਮਾ , ਬਲਬੀਰ ਅੰਗੁਰਾਲ , ਕੰਚਨ ਠਾਕੁਰ , ਪਲਵੀ , ਸੁਰਜੀਤ ਕੋਰ , ਮਮਤਾ ਸਾਹਨੀ , ਰਵੀ ਬੱਗਾ , ਬ੍ਰਹਮ ਦੇਵ , ਅਮਰੀਕ ਕੇ ਪੀ , ਹਰਪਾਲ ਮਿੰਟੂ , ਸਤਪਾਲ ਰਾਏ , ਲੱਛਮਣ ਮਹੇ , ਪਵਨ ਕੌਸ਼ਲ , ਰਵਿੰਦਰ ਕੀਮਤੀ , ਜਗਮੋਹਨ ਛਾਬੜਾ , ਭਾਰਤ ਭੂਸ਼ਣ , ਨਿਸ਼ਾਂਤ ਘਈ , ਮੁਨੀਸ਼ ਪਾਹਵਾ , ਸੁਧੀਰ ਘੁੱਗੀ , ਸੌਰਵ ਸ਼ੰਗਾਰੀ , ਮਨੀਸ਼ ਮਹਿੰਦਰੂ , ਰਵਿੰਦਰ ਰਵੀ , ਹਰਜੀਤ ਬਿੱਕਾ , ਹਰਪਾਲ ਸਿੰਘ ਸੰਧੂ ਮੌਜੂਦ ਸਨ।

Leave a Comment

Your email address will not be published. Required fields are marked *

Scroll to Top