ਜਲੰਧਰ ਸੈਂਟਰਲ ਹਲਕੇ ਵਿਚ ਅਕਾਲੀ ਦਲ ਨੂੰ ਵਡਾ ਝਟਕਾ, ਸਰਕਲ ਪ੍ਰਧਾਨ ਮੰਗਾ ਸਿੰਘ ਮੁੱਧੜ ਹੋਏ ਕਾਂਗਰਸ ਵਿੱਚ ਸ਼ਾਮਲ

ਜਲੰਧਰ (ਪਰਮਜੀਤ ਸਾਬੀ ) – ਅੱਜ ਜਲੰਧਰ ਸੈਂਟਰਲ ਹਲਕੇ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਮੰਗਾ ਸਿੰਘ ਮੁੱਧੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਸੀਨੀਅਰ ਕਾਂਗਰਸੀ ਲੀਡਰ ਜਗਦੀਸ਼ ਕੁਮਾਰ ਦਕੋਹਾ, ਮਨਦੀਪ ਕੁਮਾਰ ਜੱਸਲ, ਵਿਜੇ ਕੁਮਾਰ ਦਕੋਹਾ, ਮਨੂੰ ਬੜ੍ਹਿਗ , ਸੋਮ ਰਾਜ ਸੋਮੀ , ਸੁਭਾਸ਼ ਅਗਰਵਾਲ , ਐਡਵੋਕੇਟ ਪਰਮਿੰਦਰ ਵਿਜ , ਸੁਨੀਲ ਕੁਮਾਰ ਦਕੋਹਾ, ਆਨੰਦ ਬਿੱਟੂ , ਕੁੱਕੀ ਕਪੂਰ , ਦੀਪਕ ਲਾਂਬਾ , ਲਾਡੀ ਮੁੱਧੜ , ਸ਼ੇਰਾ ਕਨੌਜੀਆ ਮੌਜੂਦ ਸਨ । ਇਸ ਮੌਕੇ ਤੇ ਮੰਗਾ ਸਿੰਘ ਮੁੱਧੜ ਨੇ ਕਿਹਾ ਕਿ ਕਾਂਗਰਸ ਪਾਰਟੀ ਜੋ ਮੇਰੀ ਡਿਊਟੀ ਲਗਾਵੇਗੀ ਉਸਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top