ਆਦਮਪੁਰ (ਪਰਮਜੀਤ ਸਾਬੀ) 22 ਮਾਰਚ 2025 ਨੰਰਗ ਪੁਰ ਵਿਖੇ ਸੁਵਿਧਾ ਕੇਂਦਰ ਦਾ ਲੇਂਟਰ ਪਾਇਆ ਗਿਆ ਜੌ ਕਿ 2400/sq.ft। ਇਸ ਮੋਕੇ ਡਾ. ਬਲਵੀਰ ਮਹਿਮੀ ਆਮ ਆਦਮੀ ਪਾਰਟੀ (ਬਲਾਕ ਪ੍ਰਧਾਨ)ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੈਕਟਰੀ ਜਗਜੀਤ ਕੁਮਾਰ, ਗੁਰਪ੍ਰੀਤ ਸਿੰਘ ਗੋਪੀ , ਸਰਪੰਚ ਬਲਵਿੰਦਰ ਕੁਮਾਰ ,ਪੰਚ ਪਿ੍ੰਸ ਕੁਮਾਰ, ਪੰਚ ਪਰਮਜੀਤ ਕੌਰ, ਪੰਚ ਮਨਜੀਤ ਕੌਰ, ਪੰਚ ਹਰਜੀਤ ਸਿੰਘ , ਨੰਬਰਦਾਰ ਅਵਤਾਰ ਸਿੰਘ ,ਠੇਕੇਦਾਰ ਲਖਵਿੰਦਰ ਕੁਮਾਰ ਤੇ ਪਿੰਡ ਵਾਸੀ ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਮਹਿੰਦਰ ਪਾਲ, ਚੌਕੀਦਾਰ ਬਲਵੀਰ ਸਿੰਘ, ਪਿੰਡ ਕਮੇਟੀ ਪ੍ਰਧਾਨ ਪਰਦੀਪ ਸਿਆਣ ਤੇ ਹੋਰ ਲੋਕ ਹਾਜ਼ਰ ਸਨ। ਸੁਵਿਧਾ ਸੈਂਟਰ ਬਣਾਉਣ ਦੇ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।

















































