ਪਿੰਡ ਜੈਤੇਵਾਲੀ ਵਿਖੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਵਨ ਕੁਮਾਰ ਟੀਨੂ ਦੀ ਹੋਈ ਵਿਸ਼ੇਸ਼ ਮੀਟਿੰਗ

ਆਦਮਪੁਰ (ਪਰਮਜੀਤ ਸਾਬੀ) ਪਿੰਡ  ਜੈਤੇਵਾਲੀ ਵਿਖੇ ਲੋਕ ਸਭਾ ਉਮੀਦਵਾਰ ਸ੍ਰੀ ਪਵਨ ਕੁਮਾਰ ਟੀਨੂੰ ਜੀ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਰਮਾ ਹੁੰਗਾਰਾ ਦਿੱਤਾ ਮੀਟਿੰਗ ਸਫਲਤਾ ਪੂਰਵਕ ਹੋਈ ਲੋਕਾਂ ਦਾ ਭਾਰੀ ਇਕੱਠ ਹੋਇਆ ਇਸ ਮੌਕੇ ਹਾਜਰ ਸ਼੍ਰੀ ਪਵਨ ਕੁਮਾਰ ਟੀਨੂੰ ਜੀ ,ਅਸ਼ੋਕ ਕੁਮਾਰ ਪ੍ਰਭਾਰੀ ,ਡਾਕਟਰ ਬਲਬੀਰ ਮਹਿਮੀ ਬਲਾਕ ਪ੍ਰਧਾਨ ਕਪੂਰ ਪਿੰਡ ,ਸਰਪੰਚ ਰਸ਼ਪਾਲ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ,ਕੌਂਸਲਰ ਬਿੱਟੂ,ਭਗਵੰਤ ਸਿੰਘ ਕੋਚ, ਮਨਜੀਤ ਸਿੰਘ ਬਿੱਟੂ,ਬਿੰਦਾ ਗਰੇਵਾਲ ,ਮੱਖਣ ਸਿੰਘ, ਹੈਪੀ ਬਲਾਕ ਪ੍ਰਧਾਨ,ਪਾਲਾ,ਵਿਨੋਦ ਕੁਮਾਰ, ਬਿੱਲੂ,ਸੁਦਾਗਰ ਸਿੰਘ, ਤੇ ਹੋਰ ਪਿੰਡ ਵਾਸੀ ਹਾਜ਼ਰ ਸਨ

Leave a Comment

Your email address will not be published. Required fields are marked *

Scroll to Top