‘ਆਪ’ਅਤੇ ਕਾਂਗਰਸ ਪੰਜਾਬ ਚ’ਲੜਨਗੇ  ਵੱਖ-ਵੱਖ, ਚੰਡੀਗੜ੍ਹ ਸੀਟ ਪੰਜੇ ਨੂੰ ਮਿਲੀ

ਨਵੀਂ ਦਿੱਲੀ:-ਆਮ ਆਦਮੀ ਪਾਰਟੀ ਤੇ ਕਾਂਗਰਸ ਲੋਕ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਐਲਾਨ ਕਰ ਦਿੱਤਾ ਗਿਆ ਹੈ। ਦਿੱਲੀ ਦੀਆਂ ਚਾਰ ਸੀਟਾਂ ਤੇ ਕਾਂਗਰਸ ਤਿੰਨ ਸੀਟਾਂ ਤੇ ਚੋਣ ਲੜੇਗੀ। ਕਾਂਗਰਸ ਅਤੇ ਆਪ ਨੇ ਆਪਸ ਵਿੱਚ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਚੰਡੀਗੜ੍ਹ ਲੋਕ ਸਭਾ ਸੀਟ ਨੂੰ ਲੈ ਕੇ ਕਾਫੀ ਚਰਚਾ ਹੋਈ। ਤੇ ਫੈਸਲਾ ਹੋਇਆ ਕਿ ਕਾਂਗਰਸ ਆਪਣਾ ਉਮੀਦਵਾਰ ਖੜਾ ਕਰੇਗੀ।

ਆਪ ਪੂਰਬੀ ਦਿੱਲੀ,ਨਵੀਂ ਦਿੱਲੀ,ਲੋਕ ਸਭਾ ਸੀਟਾਂ ਤੋਂ ਉਮੀਦਵਾਰ ਖੜ੍ਹੇ ਕਰੇਗੀ। ਕਾਂਗਰਸ ਚਾਂਦਨੀ ਚੌਕ ਦਿੱਲੀ ਤੇ ਉਤਰ ਪੂਰਬੀ ਦਿੱਲੀ ਸੀਟਾਂ ਤੋਂ ਚੋਣ ਲੜੇਗੀ। ਰਾਸ਼ਟਰੀ ਰਾਜਧਾਨੀ ਲੋਕ ਸਭਾ ਵਿੱਚ ਸੱਤ ਸੀਟਾ ਹਨ।

Leave a Comment

Your email address will not be published. Required fields are marked *

Scroll to Top