ਲਾਪਤਾ ਗੁਰਵਿੰਦਰ ਕੌਰ ਜਲੰਧਰ ਨੂੰ ਲੱਭਣ ਚ ਮਦਦ ਕਰਣ ਵਾਲੇ ਦਾ ਕੀਤਾ ਜਾਵੇਗਾ ਮਾਣ- ਸਨਮਾਨ (Help to find)

ਲਾਪਤਾ ਦਾ ਨਾਮ – ਗੁਰਵਿੰਦਰ ਕੌਰ
ਹਸਬੈਂਡ ਨਾਮ – JS ਮਨਿਹਾਸ
ਉਮਰ – 45 ਸਾਲ
ਕਦ – 5.3 ਫੁੱਟ
ਘਰਦਿਆਂ ਮੁਤਾਬਿਕ ਮਾਨਸਿਕ ਸੰਤੁਲਨ ਠੀਕ ਨਾ ਹੋਣ ਕਰਕੇ 13 ਮਾਰਚ ਜਲੰਧਰ ਤੋਂ ਲਾਪਤਾ ਹੋਏ ਸਨ। ਘਰ ਦਾ ਪਤਾ ਮੁਹੱਲਾ ਗੁਰੂ ਨਾਨਕ ਪੂਰਾ ਨੇੜੇ ਰਾਮਾ ਮੰਡੀ ਜਲੰਧਰ। ਉਮੀਦ ਹੈ ਕੀ ਧਾਰਮਿਕ ਸਥਾਨਾਂ ਤੇ ਮਿਲ ਸਕਦੇ ਹਨ। ਜਲੰਧਰ ਦੇ ਨੇੜਲੇ ਪਿੰਡਾਂ ਵਿੱਚ ਧਿਆਨ ਦਿੱਤਾ ਜਾਵੇ।

ਜੇਕਰ ਕੋਈ ਵੀਰ ਭੈਣ ਭਰਾ ਲੱਭਣ ਵਿੱਚ ਮਦਦ ਕਰਦੇ ਹਨ ਤਾਂ ਉਸ ਦਾ ਮਾਣ-ਤਾਣ ਕੀਤਾ ਜਾਵੇਗਾ।

ਪਹਿਛਾਣ ਹੋਣ ਤੋਂ ਬਾਅਦ ਤੁਸੀਂ ਇਸ ਨੰਬਰਾਂ ਤੇ ਕਾਲ ਕਰ ਸਕਦੇ ਹੋ – +91 97804 68600 (ਸੁਲਿੰਦਰ ਸਿੰਘ ਕੰਡੀ)

Leave a Comment

Your email address will not be published. Required fields are marked *

Scroll to Top