ਮਾਨਯੋਗ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਏ.ਟੀ.ਐਮ ਦੀਆਂ ਚੋਰੀਆਂ ਦੀ ਰੋਕ ਸ਼ਾਮ ਸਬੰਧੀ ।
ਇਸ ਮੁਹਿੰਮ ਤਹਿਤ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਮਿਤੀ 12/13-01-2024 ਦੀ ਦਰਮਿਆਨੀ ਰਾਤ ਨੂੰ 51 ਜਗਜੀਤ ਸਿੰਘ ਮੁੱਖ ਅਫਸਰ ਥਾਣਾ ਸਮੇਤ ASI ਸੰਜੀਵ ਕੁਮਾਰ 1153/ਹੁਸ਼ਿ:ਸਾਥੀ ਕਰਮਚਾਰੀਆ ਦੇ ਬਰਾਏ ਗਸ਼ਤ ਰਵਾਨਾ ਇਲਾਕਾ ਥਾਣਾ ਸੀ ਤਾਂ ਪਿੰਡ ਰਾਜਪੁਰਭਾਈਆਂ ਤੋਂ ਇਤਲਾਹ ਮਿਲੀ ਕਿ HDFC ਬੈਂਕ ਰਾਜਪੁਰਭਾਈਆਂ ਦੇ ATM ਵਿੱਚੋ ਚੋਰ ਚੋਰੀ ਕਰ ਰਹੇ ਹਨ, ਜੋ ਥਾਣਾ ਮੇਹਟੀਆਣਾ ਦੀ ਪੁਲਿਸ ਵੱਲੋ ਬੜੇ ਹੀ ਮੁਸਤੈਦੀ ਨਾਲ ਮੋਕੇ ਪਰ ਪੁੱਜੀ, ਜੋ ਹਨੇਰੇ ਦਾ ਫਾਇਦਾ ਉਠਾ ਕੇ ਚੌਰ ਮੋਕੇ ਤੋਂ ਭੱਜ ਗਏ ਜੋ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਚੋਰਾਂ ਦੀ ਚੋਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਜਿਸ ਤੇ भुबैरभा संखर 05 भिडी 13-01-2024 म्भ/प 380,511 डःर घाटा भेवटीभाटा निला युमिभावभुत रतन ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ।

















































