ਕਾਂਗਰਸ ਭਵਨ ਵਿਖੇ ਭਾਰਤ ਦੇ ਆਧੁਨਿਕ ਯੁਗ ਦੇ ਸਿਰਜਣਹਾਰ ਮਰਹੂਮ ਸ੍ਰੀ ਰਾਜੀਵ ਗਾਂਧੀ ਜੀ ਦਾ 80ਵਾਂ ਜਨਮ ਦਿਨ ਮਨਾਇਆ

ਜਲੰਧਰ:- ਅੱਜ ਮਿਤੀ 20 /08 /2024 ਨੂੰ ਕਾਂਗਰਸ ਭਵਨ ਵਿਖੇ ਭਾਰਤ ਦੇ ਆਧੁਨਿਕ ਯੁਗ ਦੇ ਸਿਰਜਣਹਾਰ ਮਰਹੂਮ ਸ੍ਰੀ ਰਾਜੀਵ ਗਾਂਧੀ ਜੀ ਦਾ 80ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮਿਲ ਕੇ ਆਪਣੇ ਮਰਹੂਮ ਨੇਤਾ ਫੋਟੋ ਤੇ ਫੁੱਲ ਮਾਲਾਵਾਂ ਪਾਕੇ ਸ਼ਰਧਾ ਸੁਮਨ ਭੇਂਟ ਕੀਤੇ। ਇਸ ਮੌਕੇ ਤੇ ਸੀਨੀਅਰ ਉਪ ਪ੍ਰਧਾਨ ਪਵਨ ਕੁਮਾਰ, ਸ੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਬਲਾਕ ਪ੍ਰਧਾਨ ਹਰੀਸ਼ ਢੱਲ, ਮਹਿਲਾ ਪ੍ਰਧਾਨ ਕੰਚਨ ਠਾਕੁਰ, ਸਾਬਕਾ ਜਿ਼ਲ੍ਹਾ ਪ੍ਰਧਾਨ ਸ. ਬਲਦੇਵ ਸਿੰਘ ਦੇਵ, ਸਾਬਕਾ ਜਿ਼ਲ੍ਹਾ ਮਹਿਲਾ ਪ੍ਰਧਾਨ ਜਸਲੀਨ ਸੇਠੀ ਕੌਂਸਲਰ,ਵਿਜੈ ਦਕੋਹਾ,ਮਨਦੀਪ ਜੱਸਲ,ਗੁਰਵਿੰਦਰ ਪਾਲ ਬੰਟੀ ਨੀਲ ਕੰਠ, ਡੌਲੀ ਸੈਣੀ,ਮਨਦੀਪ ਕੌਰ ਮੁਲਤਾਨੀ, ਮਨਦੀਪ ਕੌਰ, ਰਣਜੀਤ ਕੌਰ , ਮੀਨੂੰ ਬਗਾ ਬਰਾਰ, ਐਡਵੋਕੇਟ ਮਧੂ ਰਚਨਾ, ਸੁਰਜੀਤ ਕੌਰ, ਸਤਪਾਲ ਕੌਰ,  ਡਾ ਕੁਲਵਿੰਦਰ ਕੌਰ, ਮਨੋਜ ਕੁਮਾਰ ਮਨੂੰ ਬੜਿੰਗ, ਬਲਬੀਰ ਅੰਗੁਰਾਲ, ਸੁਦੇਸ਼ ਭਗਤ, ਬਚਨ ਲਾਲ ਬ੍ਰਹਮ ਦੇਵ ਸਹੋਤਾ, ਸਾਹਿਲ ਸਹਿਦੇਵ ਸੁਰਿੰਦਰ ਚੌਧਰੀ, ਸੁਧੀਰ ਘੁਗੀ ਯਸ਼ ਪਾਲ ਸਫਰੀ ਡਾ ਸ਼ਿਵ ਦਿਆਲ ਮਾਲੀ, ਲਖਬੀਰ ਸਿੰਘ ਬਾਜਵਾ, ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਸੁਖਵਿੰਦਰ ਲੰਬੜਦਾਰ, ਰੋਹਨ ਚਢਾ ਰਵਿੰਦਰ ਸਿੰਘ ਲਾਡੀ, ਲੇਖ ਰਾਜ, ਜਤਿੰਦਰ ਜੋਨੀ ਭਾਰਤ ਭੂਸ਼ਨ, ਜਗਮੋਹਨ ਸਿੰਘ ਛਾਬੜਾ ਅਸ਼ੋਕ ਖੰਨਾ, ਡਾ ਸੁਰਿੰਦਰ ਕਲਿਆਣ, ਮਨਜੀਤ ਸਿੰਘ ਸਿਮਰਨ, ਅਸ਼ੋਕ ਹੰਸ, ਆਲਮ ਚੁਗਿਟੀ, ਮੌਜੂਦ ਸਨ।

Leave a Comment

Your email address will not be published. Required fields are marked *

Scroll to Top