ਜਲੰਧਰ – ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜਿਨਾਂ ਨੇ ਵੀ ਨਗਰ ਨਿਗਮ ਚੋਣਾਂ ਲਈ ਉਮੀਦਵਾਰੀ ਲਈ ਪਹਿਲਾ ਫਾਰਮ ਜਮਾ ਕਰਵਾਏ ਹੋਏ ਹਨ । ਉਨਾਂ ਨੂੰ ਦੋਬਾਰਾ ਫਾਰਮ ਜਮਾ ਨਹੀ ਕਰਵਾਉਣੇ ਪੈਣਗੇ । ਜਿਨਾਂ ਚਾਹਵਾਨਾਂ ਨੇ ਫਾਰਮ ਜਮਾ ਕਰਵਾਏ ਸਨ ਪਰ ਹੁਣ ਉਹ ਪਾਰਟੀ ਛੱਡ ਗਏ ਹਨ ਉਨਾਂ ਦੇ ਫਾਰਮ ਕੈਂਸਲ ਕਰ ਦਿੱਤੇ ਗਏ ਹਨ । ਜਲਦ ਹੀ ਇਨਾਂ ਉਮੀਦਵਾਰਾਂ ਦੀ ਸੂਚੀ ਬਣਾ ਕੇ ਹਾਈਕਮਾਂਡ ਨੂੰ ਭੇਜ ਦਿੱਤੀ ਜਾਵੇਗੀ ।
- +91 99148 68600
- info@livepunjabnews.com