13 ਪੋਹ 28 ਦਸੰਬਰ 2023 ( ਸਫਰ ਏ ਸ਼ਹਾਦਤ )
ਜਾਲਮ ਹਕੂਮਤ ਦੇ ਜੋਰ ਅੱਗੇ ਜਦੋਂ ਦਸ਼ਮੇਸ਼ ਪਿਤਾ ਜੀ ਦੇ ਲਾਲਾਂ ਨੇ ਹਾਰ ਨਾ ਮੰਨੀ ਤਾਂ ਅੱਜ ਦੇ ਦਿਨ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ, ਜਿੰਨੇ ਤਸੀਹੇ ਦਿਤੇ ਗਏ ਸਾਹਿਬਜਾਦਿਆਂ ਨੂੰ ਉਹ ਲਿੱਖਣੇ ਵੀ ਅੋਖੇ। ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਸਾਹਿਬਜਾਦੇ ਆਪਣੇ ਦਾਦੇ ਦੀ ਗੋਦੀ ਵਿੱਚ ਜਾ ਪਹੁੰਚੇ ਤਾਂ ਮਾਤਾ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ।
ਪ੍ਰਣਾਮ ਸ਼ਹੀਦਾਂ ਨੂੰ ਪ੍ਰਣਾਮ ਸ਼ਹੀਦਾ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਦੀ ਮਿੱਠੀ ਯਾਦ ਵਿੱਚ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ “ਸਰਬੰਸ ਦਾਨੀਆਂ” ਦੇਣਾ ਕੋਣ ਦੇਊਗਾ ਤੇਰਾ

















































