ਤੁਹਾਡੇ ਵੱਲੋਂ ਦਿੱਤਾ ਦਾਨ ਹੀ ਦੂਜਿਆਂ ਲਈ ਵਰਦਾਨ (ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ)

ਆਦਮਪੁਰ (ਪਰਮਜੀਤ ਸਾਬੀ) – ਮਹੀਨਾਵਾਰ ਰਾਸ਼ਨ ਸੇਵਾ ਤਹਿਤ ਗੁਰੂ ਪਿਆਰੀ ਸਾਧ ਸੰਗਤ ਜੀਓ ਕਈ ਵਾਰ ਅਸੀਂ ਚੰਗੇ ਭਲੇ ਹੁੰਦੇ ਹੋਏ ਵੀ ਆਰਥਿਕ ਹਲਾਤਾਂ ਤੋਂ ਡਰ ਕੇ ਘਬਰਾ ਜਾਂਦੇ ਹਾਂ। ਪਰ ਧਨ ਹੈ ਇਸ ਵੀਰ ਦਾ ਹਿੰਮਤ ਅਤੇ ਹੋਂਸਲਾ ਜੋ ਕਿ ਤਕਰੀਬਨ 90/ ਪ੍ਰਤੀਸ਼ਤ ਦਿਵਆਗ (ਵਿਕਲਾਂਗ) ਹੋਣ ਦੇ ਬਾਵਜੂਦ ਵੀ ਬੜੀ ਹੀ ਚੜਦੀਕਲਾ ਨਾਲ ਆਪਣਾਂ ਜੀਵਨ ਬਤੀਤ ਕਰ ਰਿਹਾ ਹੈ ਜੀ ਅਤੇ ਹਮੇਸ਼ਾ ਹੀ ਆਪ ਰੱਬ ਰੂਪੀ ਬੇਅੰਤ ਸਤਿਕਾਰਯੋਗ ਸਾਧ ਸੰਗਤਾਂ ਦੀਆਂ ਨੇਕ ਦਿਲੀ ਅਸੀਸਾਂ ਅਤੇ ਦੁਆਵਾਂ ਸਦਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਸਮੂਹ ਸੇਵਾਦਾਰ ਸਹਿਬਾਨਾਂ ਨੂੰ ਇਹੋ ਜਿਹੇ ਜਵਾਨਾਂ ਦੀ ਆਰਥਿਕ ਮਦਦ ਕਰ ਅਸੀਮ ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ

Leave a Comment

Your email address will not be published. Required fields are marked *

Scroll to Top