ਜਲੰਧਰ – ਅੱਜ ਕਾਂਗਰਸ ਭਵਨ ਜਲੰਧਰ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ ਅਨੁਸਾਰ ਸੰਵਿਧਾਨ ਬਚਾਓ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਕੇਂਦਰ ਦੀ ਸਰਕਾਰ ਜਿਸ ਤਰਾਂ ਸੰਵਿਧਾਨ ਨਾਲ ਛੇੜ ਛਾੜ ਕਰ ਰਹੀ ਹੈ । ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ । ਜਿਸ ਤਰਾਂ ਕੇਂਦਰ ਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ , ਇਹ ਜਿਆਦਾ ਸਮਾਂ ਚੱਲਣ ਵਾਲੀ ਨਹੀ ਹੈ । ਇਹ ਸਰਕਾਰ ਸੰਵਿਧਾਨ ਦੀ ਕਾਤਲ ਸਰਕਾਰ ਹੈ । ਦੇਸ਼ ਦਾ ਸੰਵਿਧਾਨ ਸਾਨੂੰ ਬਰਾਬਰ ਰਹਿਣ ਦਾ ਅਧਿਕਾਰ ਦਿੰਦਾ ਹੈ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਅਤੇ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ, ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ, ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਰਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਪਵਨ ਕੁਮਾਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਮਨਦੀਪ ਕੌਰ, ਮੀਨੂ ਬੱਗਾ, ਰਸ਼ਪਾਲ ਜੱਖੂ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ, ਰੇਨੂੰ ਸੇਠ, ਨਰੇਸ਼ ਵਰਮਾ, ਅਰੁਣ ਰਤਨ, ਮਨਮੋਹਨ ਸਿੰਘ ਬਿੱਲਾ, ਜਗਜੀਤ ਜੀਤਾ, ਰੋਹਨ ਚੱਢਾ, ਗੁਰਨਾਮ ਸਿੰਘ ਮੁਲਤਾਨੀ, ਜਤਿੰਦਰ ਜੋਨੀ, ਹਰਪਾਲ ਮਿੰਟੂ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਮਹਿੰਦਰ ਸਿੰਘ ਗੁੱਲੂ, ਬਲਰਾਜ ਠਾਕੁਰ, ਹਰਲਗਨ ਸਿੰਘ, ਨਵਦੀਪ ਜਰੇਵਾਲ, ਦਵਿੰਦਰ ਸ਼ਰਮਾ ਬੌਬੀ, ਗੌਰਵ ਸ਼ਰਮਾ ਨੋਨੀ, ਹਰਪ੍ਰੀਤ ਵਾਲੀਆਂ, ਦਿਨੇਸ਼ ਹੀਰ, ਨੀਰਜ ਜੱਸਲ, ਸੁਖਵਿੰਦਰ ਸੁੱਚੀ ਪਿੰਡ, ਮਨਦੀਪ ਜੱਸਲ, ਵਿਜੇ ਦਕੋਹਾ, ਮੰਗਾ ਮੁੱਧੜ, ਜਗਦੀਸ਼ ਗੱਗ, ਸੁਰਿੰਦਰ ਪੱਪਾ, ਸੁਨੀਲ ਸ਼ਰਮਾ, ਰਤਨੇਸ਼ ਸੈਣੀ, ਬਲਜੀਤ ਸਿੰਘ, ਗੁਲਸ਼ਨ ਕੁਮਾਰ, ਹਰਮੀਤ ਸਿੰਘ, ਤਰਲੋਕ ਸਿੰਘ, ਸਤਪਾਲ ਮਿੱਕਾ, ਵਿਕਰਮ ਸ਼ਰਮਾ, ਮੁਨੀਸ਼ ਪਾਹਵਾ, ਕਰਨ ਵਰਮਾ, ਅਸ਼ਵਨੀ ਜੰਗਰਾਲ, ਸੰਜੀਵ ਦੁਆ, ਸੁਧੀਰ ਘੁੱਗੀ, ਪਰਮਿੰਦਰ ਸਿੰਘ ਮੱਲੀ, ਸੋਮ ਰਾਜ ਸੋਮੀ, ਬਲਦੇਵ ਰਾਜ, ਹੁਸਨ ਲਾਲ, ਰਵਿੰਦਰ ਲਾਡੀ, ਪਰਮਜੀਤ ਬਲ, ਪੁਸ਼ਪਿੰਦਰ ਲਾਲੀ, ਪ੍ਰੇਮ ਪਾਲ ਡੁਮੇਲੀ, ਰਵੀ ਬੱਗਾ, ਸੁਦੇਸ਼ ਭਗਤ, ਸੁਰਜੀਤ ਕੌਰ, ਸਤਨਾਮ ਸਿੰਘ, ਬੱਬੂ ਸਿਡਾਨਾ, ਕੁਲਬਰਨ ਸਿੰਘ, ਆਨੰਦ ਬਿੱਟੂ, ਰਾਜੀਵ ਸ਼ਰਮਾ, ਅਤੁਲ ਚੱਢਾ, ਮੁਖਤਿਆਰ ਅਹਿਮਦ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਮਨੀ ਧੀਰ, ਮਾਸਟਰ ਸ਼ਰੀਫ਼ ਚੰਦ, ਭਾਰਤ ਭੂਸ਼ਣ, ਚੂਨੀ ਲਾਲ, ਸਲਿੰਦਰ ਕੰਡੀ, ਸੁਰਿੰਦਰ ਚੌਧਰੀ, ਗੌਤਮ ਖੋਸਲਾ, ਨਿਸ਼ਾਂਤ ਘਈ, ਵਿਕਰਮ ਦੱਤਾ, ਆਦੇਸ਼ ਕੁਮਾਰ, ਕਰਨ ਕੌਸ਼ਲ, ਅਕਸ਼ਵੰਤ ਖੋਸਲਾ, ਅਸ਼ਵਨੀ ਸੋਂਧੀ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧਰ, ਪੱਲਵੀ, ਲੇਖ ਰਾਜ ਮੌਜੂਦ ਸਨ।

















































