ਜਲੰਧਰ (ਅਜੇ ਕੁਮਾਰ ) – ਵਾਰਡ ਨੰ: 35 ਤੋਂ ਕਾਂਗਰਸੀ ਉਮੀਦਵਾਰ ਹਰਸ਼ਨ ਕੌਰ ਹੈਪੀ ਨੂੰ ਘਰ-ਘਰ ਪ੍ਰਚਾਰ ਕਰਦਿਆਂ ਲੋਕਾਂ ਦਾ ਬਾਹਰੋਂ ਸਮਰਥਨ ਮਿਲ ਰਿਹਾ ਹੈ ਹਰਸ਼ਨ ਕੌਰ ਹੈਪੀ ਜੀ ਨੇ ਕਿਹਾ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਚਾਹੇ ਇਲਾਕੇ ਦੀ ਕੋਈ ਵੀ ਸਮੱਸਿਆ ਹੋਵੇ।
- +91 99148 68600
- info@livepunjabnews.com