ਜਲੰਧਰ- ਪੈਰਾ ਮਿਲਟਰੀ ਫੋਰਸ ਦੇ ਸਾਰੇ ਜਵਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਲੰਧਰ ਸ਼ਹਿਰ ਵਿੱਚ ਇਕ ਅਨੁਭਵੀ ਅਤੇ ਜ਼ਿੰਮੇਵਾਰ ਡਰਾਈਵਰ ਦੀ ਲੋੜ ਹੈ। ਉਮੀਦਵਾਰ ਕੋਲ ਆਪਣਾ ਵੈਪਨ (ਹਥਿਆਰ) ਹੋਣਾ ਚਾਹੀਦਾ ਹੈ। ਸਿਰਫ ਉਹੀ ਵਿਅਕਤੀ ਅਰਜ਼ੀ ਦੇਣ ਜੋ ਆਪਣਾ ਕੰਮ ਇਮਾਨਦਾਰੀ, ਸਮੇਂ ਦੀ ਪਾਬੰਦੀ ਅਤੇ ਸੁਰੱਖਿਆ ਦੇ ਨਿਯਮਾਂ ਅਨੁਸਾਰ ਕਰ ਸਕਣ।
ਉਮੀਦਵਾਰ ਦੀ ਡਰਾਈਵਿੰਗ ਬਹੁਤ ਵਧੀਆ ਹੋਵੇ ਅਤੇ ਸ਼ਹਿਰੀ ਟ੍ਰੈਫਿਕ ਅਤੇ ਹਾਈਵੇ ਡਰਾਈਵਿੰਗ ਦੋਵੇਂ ਵਿੱਚ ਤਜਰਬਾ ਹੋਣਾ ਚਾਹੀਦਾ ਹੈ। ਡਰਾਈਵਰ ਨੂੰ ਵਾਹਨ ਦੀ ਸੰਭਾਲ, ਸਫ਼ਾਈ ਅਤੇ ਛੋਟੇ-ਮੋਟੇ ਮਕੈਨੀਕਲ ਕੰਮਾਂ ਦੀ ਜਾਣਕਾਰੀ ਹੋਵੇ ਤਾਂ ਪਹਿਲ ਦਿੱਤੀ ਜਾਵੇਗੀ। ਉਮੀਦਵਾਰ ਦਾ ਡਰਾਈਵਿੰਗ ਲਾਈਸਿੰਸ ਅਤੇ ਵੈਪਨ (ਹਥਿਆਰ) ਦਾ ਲਾਈਸਿੰਸ ਹੋਣਾ ਚਾਹੀਦਾ ਹੈ।
ਸਿਰਫ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਤਨਖਾਹ ਅਤੇ ਹੋਰ ਸੁਵਿਧਾਵਾਂ ਯੋਗਤਾ ਅਨੁਸਾਰ ਦਿੱਤੀਆਂ ਜਾਣਗੀਆਂ।
ਰੁਚੀ ਰੱਖਣ ਵਾਲੇ ਵਿਅਕਤੀ ਆਪਣਾ ਵੇਰਵਾ ਜਾਂ ਸੰਪਰਕ ਇਸ ਨੰਬਰ ਤੇ 9780468600 ਤੁਰੰਤ ਭੇਜਣ।
ਜੰਮੂ ਵਿੱਚ ਵੀ ਦੋ ਡਰਾਈਵਰਾਂ ਦੀ ਲੋੜ ਹੈ ਜੇਕਰ ਜੰਮੂ ਵਿੱਚ ਵੀ ਕੋਈ ਐਕਸਮੈਨ ਨੌਕਰੀ ਕਰਨ ਦਾ ਚਾਹਵਾਨ ਹੋਵੇ ਤਾਂ ਸਪੰਰਕ ਕਰ ਸਕਦਾ ਹੈ।

















































