ਅਾਦਮਪੁਰ (ਪਰਮਜੀਤ ਸਾਬੀ) ਜਲੰਧਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਮਦਾਰਾਂ ਦੇ CNI CHRIST ਚਰਚ ਵਿੱਚ 25 ਦਸੰਬਰ ਵੱਡਾ ਦਿਨ ਸਮੂਹ ਕਲੀਸੀਆ ਦੇ ਨਾਲ ਮਿਲ ਕੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਹੈ। ਜਿਸ ਵਿੱਚ ਮੁੱਖ ਪ੍ਰਚਾਰਕ ਰੈਵਰਨ ਸਵੈਨ ਜੀ ਅਤੇ ਡੀ ਐਬਟ ਮਸੀਹ ਜੀ ਦੀ ਆਗਵਾਈ ਵਿੱਚ ਪ੍ਰਧਾਨ ਬੈਨਜੀਮਨ ਕੈਸ਼ੀਅਰ ਨਥਾਨੀਅਲ ਅਤੇ ਸੈਕਟਰੀ ਸ਼ਸ਼ੀਪਾਲ ਅੱਤੇ ਸਭ ਕਮੇਟੀ ਮੈਂਬਰ ਰਵੀ, ਜਤਿੰਦਰ,ਯੂਨਸ, ਸਾਬੀ, ਸਾਈਮਨ,ਰੀਮਾ ਅਤੇ ਐਲਡਰ ਬਿਕਰਮ ਤੇ ਸਾਰੀ ਕਲੀਸੀਆ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ।

















































