ਧੰਨ ਧੰਨ ਸਰਕਾਰੇ ਦੋ – ਆਲਮ ਹਜ਼ਰਤ ਜਨਾਬ ਬਾਬਾ ਜੋਤ ਅਲੀ ਸ਼ਾਹ ਜੀ ਚਿਸ਼ਤੀ ਸਾਬਰੀ ਗੱਦੀ ਬਾਬਾ ਸ਼ੇਖ ਫਰੀਦ ਜੀ ਦਾ ਸਲਾਨਾ ਮੇਲਾ ਮਕੇਰੀਆਂ ਵਿਖੇ ਹੋਣ ਜਾ ਰਿਹਾ

ਮੁਕੇਰੀਆਂ -(ਸੌਨੂੰ ਥਾਪਰ) ਧੰਨ ਧੰਨ ਸਰਕਾਰੇ ਦੋ – ਆਲਮ ਹਜ਼ਰਤ ਜਨਾਬ ਬਾਬਾ ਜੋਤ ਅਲੀ ਸ਼ਾਹ ਜੀ ਚਿਸ਼ਤੀ ਸਾਬਰੀ ਗੱਦੀ ਬਾਬਾ ਸ਼ੇਖ ਫਰੀਦ ਜੀ ਦਾ ਸਲਾਨਾ ਮੇਲਾ  21ਭਾਦੋਂ 5/9/2024 ਨੂੰ ਮੁਕੇਰੀਆਂ ਦੇ ਨਾਲ ਲੱਗਦੇ ਪਿੰਡ ਸ਼ੇਰਪੁਰ ਵਿਖੇ ਬਰੀ ਹੀ ਧੂਮਧਾਮ ਅਤੇ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈਂ, ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਗਾਇਕ ਕਲਾਕਾਰ ਗੁਰਮੇਜ ਬਖਸ਼ੀ ਕਵਾਲ ਅਤੇ ਅਸ਼ਰਫ ਸਾਬਰੀ ਬਾਬਾ ਜੀ ਦੇ ਦਰਵਾਰ ਵਿੱਚ ਹਾਜ਼ਰੀ ਲੱਗ ਵਾਨ ਲਈ ਪਹੁੰਚ ਰਹੇ ਹਨ, ਆਪ ਜੀ ਵੀ ਪਰਿਵਾਰ ਸਮੇਤ ਬਾਬਾ ਜੀ ਦੇ ਦਰਵਾਰ ਵਿੱਚ ਪਹੁੰਚ ਕੇ ਬਾਬਾ ਜੀ ਦੇ ਦਰਵਾਰ ਦੀਆਂ ਹਾਜ਼ਰੀਆ ਭਰੋ।

Leave a Comment

Your email address will not be published. Required fields are marked *

Scroll to Top