ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਵਲੋਂ ਨਵੰਬਰ ੮੪ ਨਸਲਕੁਸ਼ੀ ਚ ਸ਼ਹੀਦ ਸਮੂਹ ਪੰਜਾਬੀਆਂ ਨੂੰ ਸਮਰਪਤ ਕੀਰਤਨ ਦਰਬਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਵਾਇਆ ਗਿਆ

ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਵਲੋਂ ਨਵੰਬਰ ੮੪ ਨਸਲਕੁਸ਼ੀ ਚ ਸ਼ਹੀਦ ਸਮੂਹ ਪੰਜਾਬੀਆਂ ਨੂੰ ਸਮਰਪਤ ਕੀਰਤਨ ਦਰਬਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਵਾਇਆ ਗਿਆ ਜਿਸ ਵਿਚ ਸੰਤ ਬਾਬਾ ਗੁਰਮੀਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਸੰਤ ਬਾਬਾ ਜਨਕ ਸਿੰਘ ਜੀ ਸੰਤ ਬਾਬਾ ਮਨਮੋਹਨ ਸਿੰਘ ਜੀ ਜੱਬੜਵਾਲੇ ਸੰਤ ਪਰਮੇਸ਼ਰ ਸਿੰਘ ਜੀ ਭੋਗਪੁਰ ਵਾਲੇ ਭਾਈ ਲਖਵੀਰ ਸਿੰਘ ਜੀ ਹਜ਼ੂਰੀ ਰਾਗੀ ਡਰੋਲੀ ਸੰਤ ਬਾਬਾ ਜਤਿੰਦਰ ਸਿੰਘ ਜੀ ਮਾਲਕਪੁਰ ਵਾਲੇ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਜੀ ਨੇ ਹਾਜ਼ਰੀ ਲਗਵਾਈ ਨਵੰਬਰ 84 ਚ ਸ਼ਹੀਦ ਹੋਏ ਪੀੜਤ ਪਰੀਵਾਰਾ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਸ੍ਰ ਸੁਰਜੀਤ ਸਿੰਘ ਜੀ ਮਿਨਹਾਸ ਸਾਬਕਾ ਵਿਧਾਨਸਭਾ ਸਪੀਕਰ ਤੇ ਸ ਜੰਗਬਹਾਦੁਰ ਸਿੰਘ ਜੀ ਪਰਮਾਰ ਪੰਜੋੜ ਵਾਲਿਆ ਨੂੰ ਮੀਨਾ ਪਰਮਾਰ ਦੀ ਯਾਦ ਚ ਸਮਾਜਿਕ ਸੇਵਾਵਾ ਲਈ ਸਨਮਾਨਿਤ ਕੀਤਾ ਗਿਆ ਸ ਦਲਵਿੰਦਰ ਸਿੰਘ uk ਵਾਲੇਆਂ ਦੇ ਸਹਿਜੋਗ ਨਾਲ ਸਮਾਜਿਕ ਖੇਤਰ ਚ ਸੇਵਾ ਕਰ ਰਹੇ ਜਸਵੀਰ ਸਿੰਘ ਸਾਬੀ ਪਾਧਿਆਣਾ ਖੇਡਾ ਲਈ ਇੰਟਰਨੈਸ਼ਨਲ ਫ਼ੁਟਬਾਲ ਖਿਡਾਰੀ ਕਰਨਜੀਤ ਸਿੰਘ ਪਰਮਾਰ ਨਡਾਲੋਂ ਪਾਲਦੀ ਸਿੱਖਿਆ ਦੇ ਖੇਤਰ ਚ ਨਵਪ੍ਰੀਤ ਕੌਰ ਥਪਲਾ ਦਸਵੀ ਚ ੧੦੦% ਨੰਬਰ ਵਾਲੇਆਂ ਨੂੰ ਸਨਮਾਨਿਤ ਕੀਤਾ ਗਿਆ ਰਾਜਪੂਤ ਜੋ ਸਿੱਖ ਬਣੇ ਦੇ ਲੇਖਕ ਵਾਸਦੇਵ ਸਿੰਘ ਜੀ ਪ੍ਰਹਾਰ ਦਾ ਉਚੇਚੇ ਤੋਰ ਤੇ ਸਨਮਾਨ ਕੀਤਾ ਗਿਆ ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਜਰਨੈਲ ਸਿੰਘ ਨਡਾਲੋਂ ਨਛੱਤਰ ਸਿੰਘ ਭੱਟੀ ਨਰਿੰਦਰ ਸਿੰਘ ਮਿਨਹਾਸ ਜਸਵੀਰ ਸਿੰਘ ਭੱਟੀ ਲਖਵਿੰਦਰ ਸਿੰਘ ਧਰਮਿੰਦਰ ਸਿੰਘ ਨਡਾਲੋਂ ਬਲਦੇਵ ਸਿੰਘ ਪਰਮਾਰ ਸਰਪੰਚ ਰਸ਼ਪਾਲ ਸਿੰਘ ਕੁਲਦੀਪ ਸਿੰਘ ਮਿਨਹਾਸ ਆਦਮਪੁਰ ਸਰਬਜੀਤ ਸਿੰਘ ਮੰਝ ਜੇ ਮਿਨਹਾਸ ਕੈਨੇਡਾ ਗੁਰਦੀਪ ਸਿੰਘ ਆਦਮਪੁਰ ਦਲਜੀਤ ਸਿੰਘ ਭੱਟੀ ਡਾਕਟਰ ਜਸਵੰਤ ਸਿੰਘ ਗਿੱਲ ਵਾਸਦੇਵ ਸਿੰਘ ਪ੍ਰਹਾਰ ਵਰਿੰਦਰ ਸਿੰਘ ਪ੍ਰਹਾਰ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਸੰਦੀਪ ਡਰੋਲੀ ਨੰਬਰਦਾਰ ਬਲਜਿੰਦਰ ਸਿੰਘ ਡਰੋਲੀ ਖੁਰਦ ਇੰਸਪੈਕਟਰ ਸਤਨਾਮ ਸਿੰਘ ਡਰੋਲੀ ਬਲਜੀਤ ਸਿੰਘ ਗੁਰਦੇਵ ਸਿੰਘ ਪਧਿਆਣਾ ਹਰਗੋਪਾਲ ਸਿੰਘ ਜਸਵਾਲ ਭਾਮ ਇਸ

ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਜਰਨੈਲ ਸਿੰਘ ਨਡਾਲੋਂ ਨਛੱਤਰ ਸਿੰਘ ਭੱਟੀ ਨਰਿੰਦਰ ਸਿੰਘ ਮਿਨਹਾਸ ਜਸਵੀਰ ਸਿੰਘ ਭੱਟੀ ਲਖਵਿੰਦਰ ਸਿੰਘ ਧਰਮਿੰਦਰ ਸਿੰਘ ਨਡਾਲੋਂ ਬਲਦੇਵ ਸਿੰਘ ਪਰਮਾਰ ਸਰਪੰਚ ਰਸ਼ਪਾਲ ਸਿੰਘ ਕੁਲਦੀਪ ਸਿੰਘ ਮਿਨਹਾਸ ਆਦਮਪੁਰ ਸਰਬਜੀਤ ਸਿੰਘ ਮੰਝ ਜੇ ਮਿਨਹਾਸ ਕੈਨੇਡਾ ਗੁਰਦੀਪ ਸਿੰਘ ਆਦਮਪੁਰ ਦਲਜੀਤ ਸਿੰਘ ਭੱਟੀ ਡਾਕਟਰ ਜਸਵੰਤ ਸਿੰਘ ਗਿੱਲ ਵਾਸਦੇਵ ਸਿੰਘ ਪ੍ਰਹਾਰ ਵਰਿੰਦਰ ਸਿੰਘ ਪ੍ਰਹਾਰ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਸੰਦੀਪ ਡਰੋਲੀ ਨੰਬਰਦਾਰ ਬਲਜਿੰਦਰ ਸਿੰਘ ਡਰੋਲੀ ਖੁਰਦ ਇੰਸਪੈਕਟਰ ਸਤਨਾਮ ਸਿੰਘ ਡਰੋਲੀ ਬਲਜੀਤ ਸਿੰਘ ਗੁਰਦੇਵ ਸਿੰਘ ਪਧਿਆਣਾ ਹਰਗੋਪਾਲ ਸਿੰਘ ਜਸਵਾਲ ਭਾਮ ਇਸ ਮੋਕੇ ਮੈਡੀਕਲ ਕੈਂਪ ਵੀ ਲਗਾਇਆ ਗਿਆ

Leave a Comment

Your email address will not be published. Required fields are marked *

Scroll to Top