ਆਦਮਪੁਰ(ਪਰਮਜੀਤ ਸਾਬੀ) ਸਾਝੇ ਉਮੀਦਵਾਰ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦਿਲਬਾਗ ਚੰਦ ਨਿਧੜਕ ਤੇ ਸੋਸ਼ਲ ਵਰਕਰ ਲੋਕ ਭਲਾਈ ਦੇ ਕੰਮ ਕਰਨ ਵਾਲੇ ਇਨਸਾਨ ਬਲਾਕ ਸੰਮਤੀ ਦੇ ਮੈਬਰ ਚੌਣਾਂ ਦੇ ਚਾਰ ਪਿੰਡ ਅੰਦਰ ਬਸਪਾ ਤੇ ਅਕਾਲੀ ਦਲ ਨੂੰ ਭਰਮਾ ਹੁੰਗਾਰਾ ਮਿਲਿਆ ਗਿਆ। ਬਸਪਾ ਪੱਕੀਆਂ ਵੋਟਾਂ ਸੋਸ਼ਲ ਵਰਕਰ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਜਤਾਓ ਅਤੇ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ। ਅਪੀਲ ਕਰਦਾ ਦਿਲਬਾਗ ਚੰਦ ਬੱਗਾ।
- +91 99148 68600
- info@livepunjabnews.com
















































