ਆਦਮਪੁਰ(ਦਲਜੀਤ ਸਿੰਘ ਕਲਸੀ)- ਭਾਰਤ ਰਤਨ ਡਾ. ਬੀ. ਆਰ.ਅੰਬੇਡਕਰ ਸਾਹਿਬ ਜੀ ਦਾ 134 ਜਨਮ ਦਿਨ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਆਦਮਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਉੱਗੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਧ ਚੜ ਕੇ ਹਿੱਸਾ ਲੈਣਗੀਆਂ। ਧਾਰਮਿਕ ਸ਼ਖਸੀਅਤ ਦੇ ਮਾਲਕ ਦਵਿੰਦਰ ਦਿਆਲਪੁਰੀ ਜੀ ਅਤੇ ਤਮੰਨਾ ਕਡਿਆਣਾ ਜੀ ਆਪਣੀ ਮਦਰ ਆਵਾਜ਼ ਨਾਲ ਸਰੋਤਿਆਂ ਨੂੰ ਇਤਿਹਾਸ ਨਾਲ ਜਾਣੂ ਕਰਵਾਓਗੇ। ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 20 ਤਰੀਕ ਦਿਨ ਐਤਵਾਰ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਪਣੀ ਹਾਜ਼ਰੀ ਲਗਾਓ ਜੀ। ਪਹੁੰਚ ਰਹੇ ਸਾਰੇ ਹੀ ਕਲਾਕਾਰ ਅਤੇ ਲੀਡਰ ਸਾਹਿਬਾਨਾਂ ਦੇ ਵਿਚਾਰ ਸੁਣੋ ਜੀ।
