ਨਵੀਂ ਦਿੱਲੀ:-ਭਾਜਪਾ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਐਲਾਨੀ ਉਮੀਦਵਾਰਾਂ ਦੀ ਸੂਚੀ ਵਿੱਚ ਚਾਂਦਨੀ ਚੌਕ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਹਰਸ਼ਵਰਧਨ ਦਾ ਨਾਂਮ ਨਾ ਹੋਣ ਕਾਰਨ, ਉਨ੍ਹਾਂ ਨੇ ਅੱਜ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਸ਼ਵਰਧਨ ਨੇ ਐਕਸ ’ਤੇ ਪੋਸਟ ਪਾ ਕੇ ਦੱਸਿਆ ਕਿ ਉਨ੍ਹਾਂ ਨੇ 30 ਸਾਲਾਂ ਤੋਂ ਵੱਧ ਸਮੇਂ ਦਾ ਸ਼ਾਨਦਾਰ ਚੋਣ ਕਰੀਅਰ ਦਿੱਤਾ ਹੈ, ਤੇ ਉਹ ਮੁੜ ਆਪਣੇ ਕੰਮ ਜ਼ਰੀਏ ਵਾਪਸੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਜਲਵਾਯੂ ਪਰਿਵਰਤਨ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਤੀਹ ਸਾਲਾਂ ਦੇ ਸ਼ਾਨਦਾਰ ਚੋਣ ਕਰੀਅਰ ਤੋਂ ਬਾਅਦ ਉਨ੍ਹਾਂ ਸਾਰੀਆਂ ਪੰਜ ਵਿਧਾਨ ਸਭਾ ਅਤੇ ਦੋ ਸੰਸਦੀ ਚੋਣਾਂ ਮਿਸਾਲੀ ਫਰਕ ਨਾਲ ਜਿੱਤੀਆਂ। ਭਾਜਪਾ ਵੱਲੋਂ ਐਲਾਨੀ ਗਈ ,195 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪ੍ਰਵੀਨ ਖੰਡੇਲਵਾਲ ਨੂੰ ਚਾਂਦਨੀ ਚੌਕ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਵਨ500 ਸੜਕਾਂ ਬੰਦਹਿਮਾਚਲ ’ਚ ਬਰਫ਼ਬਾਰੀ ਕਾਰਨ 500 ਸੜਕਾਂ ਬੰਦਭਾਜਪਾ ਆਗੂ ਹਰਸ਼ਵਰਧਨ ਨੇ ਸਿਆਸਤ ਛੱਡੀ।
ਲੋਕ ਸਭਾ ਚੋਣ ਪਵਨ ਸਿੰਘ ਵੱਲੋਂ ਆਸਨਸੋਲ ਤੋਂ ਚੋਣ ਲੜਨ ਤੋਂ ਇਨਕਾਰ।
ਦਿੱਲੀ ਚੱਲੋ ਮਾਰਚ ਮੁੜ 6 ਮਾਰਚ ਨੂੰ ਸ਼ੁਰੂ ਹੋਵੇਗਾ
ਹਿਮਾਚਲ ’ਚ ਬਰਫ਼ਬਾਰੀ ਕਾਰਨ 500 ਸੜਕਾਂ ਬੰਦ
ਭਾਜਪਾ ਆਗੂ ਹਰਸ਼ਵਰਧਨ ਨੇ ਸਿਆਸਤ ਛੱਡੀ
‘ਇੰਡੀਆ’ ਗੱਠਜੋੜ ਵੱਲੋਂ ਬਿਹਾਰ ਵਿੱਚ ਸ਼ਕਤੀ ਪ੍ਰਦਰਸ਼ਨ।

















































