ਸੁਰਿੰਦਰਾ ਲਾਬਾ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਸਮਾਜ ਵਿਰੋਧੀ ਅਤੇ ਭੈੜੇ ਅਨਸਰਾ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ, ਅਤੇ ਸ੍ਰੀ ਸਤੀਸ਼ ਕੁਮਾਰ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 06-02-2024 ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਇੰਸ:ਕੁਲਦੀਪ ਸਿੰਘ 549/ਜੇ:ਆਰ ਥਾਣਾ ਗੜ੍ਹਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੇ ਬੰਗਾ ਚੌਕ ਗੜਸ਼ੰਕਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ| ਮੁਖਬਰ ਖਾਸ ਵੱਲੋਂ ਮਿਲੀ ਇਤਲਾਹ ਮਿਲੀ ਕਿ ਰਜੇਸ਼ਵਰ ਸਿੰਘ ਉਰਫ ਰਿੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਵਾਰਡ ਨੰ: 10 ਪੈਸਰੀਆ ਮੁਹੱਲਾ ਗੜਸੰਕਰ ਥਾਣਾ ਗੜਸ਼ੰਕਰ ਆਪਣੇ ਘਰ ਵਿੱਚ ਮਨਜੀਤ ਕੌਰ ਉਰਫ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕਪੁਰ ਥਾਣਾ ਸਦਰ ਨਵਾਸ਼ਹਿਰ ਜਿਲਾ ਸ.ਭ.ਸ ਨਗਰ ਨਾਲ ਮਿਲ ਕੇ ਨਜਾਇਜ ਧੰਦਾ (ਚੱਕਲਾ) ਚਲਾਉਂਦਾ ਹੈ ਜੇਕਰ ਹੁਣੇ ਹੀ ਰੇਡ ਕਿਤਾ ਜਾਵੇ ਤਾਂ ਕਾਫੀ ਮਰਦ ਅਤੇ ਔਰਤ ਇੰਤਰਾਜਯੋਗ ਹਾਲਤ ਵਿੱਚ ਮਿਲ ਸਕਦੇ ਹਨ ਜਿਸਤੇ ਮਨ ਇੰਸ ਵੱਲੋ ਸਮੇਤ ਪੁਲਿਸ ਪਾਰਟੀ ਦੇ ਰਮੇਸ਼ਵਰ ਦੇ ਘਰ ਰੇਡ ਕਰਨ ਤੇ 6 ਔਰਤਾਂ ਸਮੇਤ 5 ਮਰਦ ਇੰਤਰਾਜਯੋਗ ਹਾਲਤ ਵਿੱਚ ਕਾਬੂ ਕਰਕੇ ਮੁਕੱਦਮਾ ਨੰਬਰ 27 ਮਿਤੀ 06-02-24 ਅ: 3,4,5 The Immoral Traffic (Prevention) ACT 1956 घाटा गर्भवत रवन उनिमटव रीडर गिभा है।

















































