ਹੁਸ਼ਿਆਰਪੁਰ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਨੇ ਕੀਤੀ ਕਾਰਵਾਈ

ਹੁਸ਼ਿਆਰਪੁਰ – ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸ੍ਰੀ ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ ਅਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਪਰਮਿੰਦਰ ਸਿੰਘ PPS. ਡੀ.ਐੱਸ.ਪੀ ਡੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ,ਐਸ ਆਈ: ਗੁਰਸਾਹਿਬ ਸਿੰਘ ਮੁੱਖ ਅਫਸਰ, ਥਾਣਾ ਚੱਬੇਵਾਲ ਹੁਸ਼ਿਆਰਪੁਰ ਜੀ ਦੀ ਦੇਖ ਰੇਖ ਹੇਠ ਮਿਤੀ 15- 11 – 2023 ਨੂੰ 51 ਗੁਰਨਾਮ ਸਿੰਘ 509/ਜੇ ਆਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਮੁਕੱਦਮਾ ਨੰਬਰ 42 ਮਿਤੀ 14- 5-23 ਅਧ. 22/29-61-85 ਐਨ.ਡੀ.ਪੀ.ਐਸ.ਐਕਟ ਥਾਣਾ ਚੱਬੇਵਾਲ ਵਿੱਚ ਨਾਮਯਦ ਦੋਸ਼ੀ ਮਨਿੰਦਰ ਕੁਮਾਰ ਉਰਫ ਰਿੰਪੀ ਪੁੱਤਰ ਸ਼ੋਸ਼ਨ ਲਾਲ ਉਰਫ ਮੱਲੀ ਰਾਮ, ਰਾਜੂ ਉਰਫ ਗੋਰਾ ਪੁੱਤਰ ਮੋਹਣ ਲਾਲ, ਬਲਵੀਰ ਕੁਮਾਰ ਉਰਫ ਸੋਨਾ ਉਰਫ ਮੱਖੀ ਪੁੱਤਰ ਚਰਨ ਦਾਸ ਵਾਸਆਨ ਬਸੀ ਕਲਾਂ, ਨਰੇਸ਼ ਕੁਮਾਰ ਉਰਫ ਹੈਪੀ ਉਰਫ ਜੀ ਪੁੱਤਰ ਸੰਤ ਕੁਮਾਰ ਵਾਸੀ ਬੋਹਣ ਹਾਲ ਵਾਸੀ ਬਸੀ ਕਲਾਂ ਥਾਣਾ ਚੱਬੇਵਾਲ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top