ਹੁਸ਼ਿਆਰਪਰ – ਸ਼੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋਂ ਨਸ਼ਿਆ ਨੂੰ ਰੋਕਣ ਅਤੇ ਨਸ਼ਾ ਵੇਚਣ ਵਾਲਿਆ ਵਿਅਕਤੀਆਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ (ਇੰਨਵੈਸਟੀਗੇਸ਼ਨ) ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਪਰਮਿੰਦਰ ਸਿੰਘ DSP ਸਬ-ਡਵੀਜ਼ਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇੰਸ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਰਹਿਨਮੁਹਾਈ ਹੇਠ CASO Search Opration ਦੋਰਾਨ ਮਿਤੀ 30-06-24 ਨੂੰ ਉਦੋਂ ਵੱਡੀ ਕਾਮਜਾਬੀ ਮਿਲੀ ਜਦੋ SI ਗੁਰਮੀਤ ਰਾਮ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਅਤੇ ਨਾਕਾਬੰਦੀ ਦੇ ਸਬੰਧ ਪਿੰਡ ਕਾਲੇਵਾਲ ਲੱਲੀਆ ਲਾਗੋ ਮੌਜੂਦ ਸੀ ਤਾ ਕਾਲੇਵਾਲ ਲੱਲੀਆ ਵੱਲੋਂ ਇੱਕ ਮੋਟਰਸਾਈਕਲ ਪਰ 02 ਨੌਜਵਾਨ ਆ ਰਹੇ ਸੀ ਜੋ ਪੁਲਿਸ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾ SI ਗੁਰਮੀਤ ਰਾਮ ਸਮੇਤ ਪੁਲਿਸ ਪਾਰਟੀ ਨੋਜਵਾਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾ ਨੇ ਜਗਜੀਤ ਸਿੰਘ ਉਰਫ ਲਾਡੀ ਅਤੇ ਬਲਜੀਤ ਸਿੰਘ ਉਰਫ ਲਵੀ ਪੁੱਤਰਾਨ ਗੁਰਨਾਮ ਸਿੰਘ ਵਾਸੀਆਨ ਵਾਰਡ ਨੰਬਰ 08 ਭੱਟਾ ਮੁਹੱਲਾ ਗੜਸ਼ੰਕਰ ਦੱਸਿਆ ਤਲਾਸ਼ੀ ਕਰਨ ਤੇ ਉਹਨਾ ਪਾਸੋ 22 ਗ੍ਰਾਮ ਹੈਰੋਇੰਨ ਅਤੇ 450 ਨਸ਼ੀਲੀਆ ਗੋਲੀਆ घूभर वेट के टिग्ला विलाढ भुसभा संघन 109 भिडी 30-06-2024 भ/प 21 (थी)/22(धी)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ । ਦੋਸ਼ੀਆਨ ਪਾਸੇ ਪੁੱਛ ਗਿੱਛ ਜਾਰੀ ਹੈ ਅਤੇ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

















































