• ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅੰਦਰ 22 ਪੋਸਟਾਂ ਕੱਢੀਆਂ
• PTI ਅਧਿਆਪਕਾਂ ਦੀਆਂ 2000 ਨਵੀਆਂ ਪੋਸਟਾਂ ਭਰਨ ਦਾ ਐਲਾਨ
• ਖੇਡ ਮਹਿਕਮੇ ‘ਚ 13 ਡਾਕਟਰ ਭਰਤੀ ਕੀਤੇ ਜਾਣਗੇ
• ਆਬਕਾਰੀ ਤੇ ਕਰ ਵਿਭਾਗ ‘ਚ ਡਰਾਇਵਰਾਂ ਦੀਆਂ 53 ਪੋਸਟਾਂ
• ਸਿਹਤ ਤੇ ਪਰਿਵਾਰ ਭਲਾਈ ‘ਚ 822 ਪੋਸਟਾਂ
• ਮੈਡੀਕਲ ਤੇ ਖੋਜ ਖੇਤਰ ‘ਚ 97 ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ
• ਪੰਜਾਬ ਦੇ ਡਾਕਟਰਾਂ ਦੀ ਤਨਖ਼ਾਹ ‘ਚ ਵਾਧਾ ਕਰਨ ਦਾ ਫ਼ੈਸਲਾ
• ਪੇਂਡੂ ਖੇਤਰ ਵਿੱਚ ਚੌਕੀਦਾਰੀ ਭੱਤਾ ਵਧਾ ਕੇ 1500 ਪ੍ਰਤੀ ਮਹੀਨਾ ਕੀਤਾ
• ਸਾਰੇ ਮੁਲਾਜ਼ਮਾਂ ਦੇ ਬਕਾਏ ਜਾਰੀ ਕਰਨ ਦਾ ਐਲਾਨ
• ਐਸਿਡ ਅਟੈਕ ਪੀੜਤਾਂ ਲਈ ਪੈਨਸ਼ਨ ਵਧਾ ਕੇ 10,000 ਉਪਾਏ ਕੀਤੀ

















































