Click on the Edit Content button to edit/add the content.

ਕੰਗਨਾ ਰਣੌਤ ਅਤੇ ਪ੍ਰਹਲਾਦ ਜੋਸ਼ੀ ਦੇ ਬਿਆਨਾਂ ਵਿਰੁੱਧ ਜਲੰਧਰ ਮਹਿਲਾ ਕਾਂਗਰਸ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ: ਅਨੁਰਾਧਾ ਬੰਗਾ

ਅੱਜ ਜਲੰਧਰ ਵਿਖੇ ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ ਜਲੰਧਰ ਸਿਟੀ ਵੱਲੋਂ  ਦੇਸ਼ ਦੀ ਮੌਜੂਦਾ ਸਿਆਸੀ ਹਾਲਤ ਵਿਸ਼ੇ ਸਬੰਧੀ ਇੱਕ ਖਾਸ ਮੀਟਿੰਗ ਬੁਲਾਈ ਗਈ ਅਤੇ ਭਾਜਪਾ ਨੇਤਾ ਕੰਗਨਾ ਰਣੌਤ ਅਤੇ  ਪ੍ਰਹਲਾਦ ਜੋਸ਼ੀ ਦੇ ਅਸੰਵੇਦਨਸ਼ੀਲ ਬਿਆਨਾਂ ਖ਼ਿਲਾਫ਼ ਜਲੰਧਰ ਮਹਿਲਾ ਕਾਂਗਰਸ ਵਲੋ ਇੱਕ ਸ਼ਕਤੀਸ਼ਾਲੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੋਰ ਤੇ ਸ਼੍ਰੀ ਮਤੀ ਉਮਾ ਬੇਰੀ ਕੌਂਸਲਰ ਵਾਰਡ ਨੰਬਰ 25 , ਡਾਕਟਰ ਜਸਲੀਨ ਸੇਠੀ ਕੌਂਸਲਰ ਵਾਰਡ ਨੰਬਰ 30, ਡੋਲੀ ਸੈਣੀ ,  ਮਨਦੀਪ ਕੌਰ , ਸੁਰਜੀਤ ਕੌਰ, ਵੰਦਨਾ ਮਹਿਤਾ, ਰਣਜੀਤ ਕੌਰ, ਜਸਲੀਨ,  ਪਰਵੀਨ  ਪਲਵੀ,  ਨੇਹਾ, ਮਨਜੀਤ ਕੌਰ, ਮਨਿੰਦਰ ਕੌਰ, ਜੋਤੀ ਵਰਮਾ, ਗੁਰਮੀਤ ਕੌਰ ਜੱਸੀ, ਗੌਰੀ, ਸ਼ਬਨਮ, ਸਰਬਜੀਤ ,ਮੀਨਾ, ਸਰੋਜ ਉਬਰਾਏ ,ਸੁਰਜੀਤ ਕੌਰ, ਆਸ਼ਾ ਰਾਣੀ, ਅੰਜੂ ਬਾਲਾ ,ਆਸ਼ਾ ਅਗਰਵਾਲ , ਚੰਦਰਕਾਂਤਾ, ਲਵਲੀ, ਰਾਣੀ, ਮੰਜੂ ਬਾਲਾ, ਸੁਖਵਿੰਦਰ ਕੌਰ, ਅਮਰਜੀਤ ਕੌਰ, ਐਨੀ ਆਦੀਆ, ਰਿਤੂ ਭੱਟੀ, ਰੀਨਾ, ਹਰਪਿੰਦਰ ਕੌਰ, ਰਜਨੀ ਸਿੰਬਲ, ਸ਼ਾਂਤੀ ,ਕੁਲਵਿੰਦਰ ਕੌਰ ,ਰੇਖਾ ਰਾਣੀ ,ਅੰਜਲੀ ਸਹੋਤਾ, ਅਨੂ ਗੁਪਤਾ ਅਤੇ ਜਲੰਧਰ ਮਹਿਲਾ ਕਾਂਗਰਸ ਦੀ  ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।


Table of Contents

Scroll to Top