ਜਲੰਧਰ – ਜਲੰਧਰ ਸ਼ਹਿਰ ਪੁਲਸ ਦੇ ਸਬ-ਇੰਸਪੈਕਟਰਾਂ ਸਮੇਤ ਕਰੀਬ 16 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਬਹੁਤੀਆਂ ਬਦਲੀਆਂ ਕੀਤੀਆਂ, ਕਈ ਥਾਣਿਆਂ ਦੇ ਐੱਸ.ਐਚ.ਓ. ਵੀ ਸ਼ਾਮਿਲ ਹਨ। ਇਹ ਸੂਚੀ ਬੁੱਧਵਾਰ ਦੁਪਹਿਰ ਨੂੰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੁਆਰਾ ਜਾਰੀ ਕੀਤੀ।
ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਇੰਸਪੈਕਟਰ ਪਰਮਿੰਦਰ ਸਿੰਘ, ਸੰਜੀਵ ਕੁਮਾਰ, ਗੁਰਮੁਖ ਸਿੰਘ, ਪ੍ਰਦੀਪ ਸਿੰਘ, ਪ੍ਰਵੀਨ ਕੌਰ, ਸੁਖਬੀਰ ਸਿੰਘ, ਰਾਜੇਸ਼ ਠਾਕੁਰ, ਮੁਕੇਸ਼ ਕੁਮਾਰ, ਸੁਖਵਿੰਦਰ ਸਿੰਘ, ਅਜੈਬ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਤਬਾਦਲੇ ਕੀਤੇ ਗਏ ਸਬ ਇੰਸਪੈਕਟਰਾਂ ਵਿੱਚ ਪਰਵਿੰਦਰਜੀਤ ਸਿੰਘ, ਭੂਸ਼ਨ ਕੁਮਾਰ, ਪ੍ਰਮੋਦ ਕੁਮਾਰ, ਵਿਜੇ ਕੁਮਾਰ ਲਾਲ ਚੰਦ ਅਤੇ ਗੁਰਪ੍ਰੀਤ ਸਿੰਘ ਦੇ ਨਾਂ ਸ਼ਾਮਲ ਹਨ। ਤੁਸੀਂ ਹੇਠਾਂ ਦਿੱਤੀ ਸੂਚੀ ਦੇ ਅੰਦਰ ਅਧਿਕਾਰੀਆਂ ਦੀ ਬਦਲੀ ਦੇਖ ਸਕਦੇ ਹੋ।


















































