ਜਲੰਧਰ 9 ਫਰਵਰੀ – ਅੱਜ ਪੰਜਾਬ ਦੇ ਲੋਕਾਂ ਦੀ ਬੁਲੰਦ ਆਵਾਜ਼ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਜਲੰਧਰ ਪਠਾਨਕੋਟ ਬਾਈਪਾਸ ਤੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ ਉੱਤਰੀ ਜਲੰਧਰ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੇ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਪਠਾਨਕੋਟ ਚੌਂਕ ਨਜ਼ਦੀਕ ਪੂਰੇ ਜੋਸ਼ੋ ਖਰੋਸ਼ ਨਾਲ ਭਰਮਾ ਸਵਾਗਤ ਕੀਤਾ ਅਤੇ ਮਜੀਠੀਆ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਬੁਲੰਦ ਨਾਅਰੇ ਨੌਜਵਾਨਾਂ ਵੱਲੋਂ ਆਪਣੇ ਆਪ ਵਿੱਚ ਮਜੀਠੀਆ ਸਾਹਿਬ ਦੇ ਪਿਆਰ ਦਾ ਸੰਦੇਸ਼ ਦੇ ਰਹੇ ਸਨ। ਇਸ ਮੌਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਸਮੁੱਚੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਹਾ ਕਿ ਮੇਰੇ ਲਈ ਕੀਤੀਆਂ ਅਰਦਾਸਾਂ ਨੂੰ ਗੁਰੂ ਸਾਹਿਬ ਨੇ ਪੂਰਾ ਕਰਕੇ ਤੁਹਾਡੀਆਂ ਭਾਵਨਾਵਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਵੱਲੋਂ ਉਚੇਚੇ ਤੌਰ ਤੇ ਇਲਾਕੇ ਦੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਗਿਆ। ਉਹਨਾਂ ਨਾਲ ਸਤਿੰਦਰ ਸਿੰਘ ਪੀਤਾ, ਅਵਤਾਰ ਸਿੰਘ ਘੁੰਮਣ, ਭਜਨ ਲਾਲ ਚੋਪੜਾ, ਜਥੇਦਾਰ ਅਜੀਤ ਸਿੰਘ, ਜਗਦੀਪ ਸਿੰਘ ਬਿਰਦੀ, ਪਰਵਿੰਦਰ ਸਿੰਘ ਭਾਟੀਆ, ਮੇਜਰ ਸਿੰਘ ਕਾਹਲੋ, ਕਰਤਾਰ ਸਿੰਘ ਬਿੱਲਾ, ਜਗਜੀਤ ਸਿੰਘ ਟਰਾਂਸਪੋਰਟ, ਵਰਿਆਮ ਸਿੰਘ, ਗੁਰਦੇਵ ਸਿੰਘ ਹੈਪੀ, ਗਿਆਨ ਸਿੰਘ, ਬਹਾਦਰ ਸਿੰਘ, ਜੈਮਲ ਨਗਰ, ਫੁੰਮਣ ਸਿੰਘ, ਮਹਿੰਦਰ ਸਿੰਘ ਜੰਬਾ, ਪਰਵਿੰਦਰ ਸਿੰਘ ਬਬਲੂ, ਸੁਰਿੰਦਰ ਸਿੰਘ ਰਾਜ, ਜਸਵੀਰ ਸਿੰਘ ਬੱਬੂ, ਜੋਗਿੰਦਰ ਸਿੰਘ ਜੰਬਾ, ਜਗਜੀਤ ਸਿੰਘ ਟਰਾਂਸਪੋਰਟ, ਸਤਨਾਮ ਸਿੰਘ, ਵਿੱਕੀ, ਮਹਿੰਦਰ ਸਿੰਘ ਲੰਬਾ ਪਿੰਡ, ਹਰਪ੍ਰੀਤ ਸਿੰਘ ਬੰਸਲ, ਅਵਤਾਰ ਸਿੰਘ ਲਾਡੋ ਰੋਡ, ਆਕਾਸ਼ਦੀਪ ਸਿੰਘ ਸੇਠੀ, ਸੁਰਿੰਦਰ ਪਾਲ ਭੱਪਾ, ਜਸਬੀਰ ਸਿੰਘ ਬੱਬੂ, ਬੀਬੀ ਲਖਵਿੰਦਰ ਕੌਰ, ਬਿਕਰਮਜੀਤ ਸਿੰਘ ਕੇਸੀ, ਜੀਐਸ ਕਾਲਾ, ਤੇਜਿੰਦਰ ਪਾਲ ਸਿੰਘ ਓਬੀ, ਹਰਵਿੰਦਰ ਸਿੰਘ ਭਾਟੀਆ, ਬਾਬਾ ਭਵਨਦੀਪ ਸਿੰਘ ਜੀ ਤਰਨਾ ਦਲ ਹਰੀਆਂ ਵੇਲਾਂ, ਜੈਲਦਾਰ ਮਨਜਿੰਦਰ ਸਿੰਘ ਢਿੱਲੋ, ਕੁਲਦੀਪ ਸਿੰਘ ਕਾਹਲੋਂ, ਗੁਰਵਿੰਦਰ ਸਿੰਘ ਕਿਸ਼ਨਗੜ੍ਹ, ਪਰਮਜੀਤ ਸਿੰਘ ਪਤਾਰਾ, ਅਵਤਾਰ ਸਿੰਘ ਧੋਗੜੀ, ਗੁਰਵਿੰਦਰ ਸਿੰਘ ਕਿਸ਼ਨਗੜ੍ਹ, ਕੁਲਦੀਪ ਸਿੰਘ ਕਾਹਲੋ, ਗਗਨਜੀਤ ਸਿੰਘ, ਜਗਤਾਰ ਸਿੰਘ, ਲਖਵੀਰ ਸਿੰਘ ਜੌਹਲ, ਹਕੀਕਤ ਸਿੰਘ ਸੈਣੀ, ਰਣਵੀਰ ਸਿੰਘ ਬੱਲ, ਕੁਲਦੀਪ ਸਿੰਘ ਸੋਨੂ, ਬਲਵੰਤ ਸਿੰਘ ਕੰਪੋਰਟਰ, ਮਨਦੀਪ ਸਿੰਘ, ਲਖਵੀਰ ਸਿੰਘ, ਸਤਪਾਲ ਸਿੰਘ ਨੀਲਾ ਮਹਿਲ, ਸਤਿਨਾਮ ਸਿੰਘ ਵਿੱਕੀ, ਜੀਐਸ ਕਾਲਾ ਬਰਿਆਮ ਸਿੰਘ ਬਸਤੀ ਮਿੱਠੂ, ਗਿਆਨ ਸਿੰਘ, ਬਾਲ ਕਿਸ਼ਨ ਬਾਲਾ, ਰਾਜ ਕੁਮਾਰ ਜੈਸਵਾਲ, ਬਹਾਦਰ ਸਿੰਘ ਠੇਕੇਦਾਰ, ਪਰਮਜੀਤ ਸਿੰਘ, ਤਜਿੰਦਰ ਪਾਲ ਸਿੰਘ ਰਿੰਕਾ, ਹਰਵਿੰਦਰ ਸਿੰਘ ਭਾਟੀਆ, ਬਾਬਾ ਕੁਲਵੰਤ ਸਿੰਘ, ਕਰਤਾਰ ਸਿੰਘ ਬਿੱਲਾ ਠੇਕੇਦਾਰ, ਠੇਕੇਦਾਰ ਓਮ ਪ੍ਰਕਾਸ਼, ਹਰਵਿੰਦਰ ਸਿੰਘ ਬੇਦੀ, ਮਨਦੀਪ ਸਿੰਘ ਜਲੰਧਰ, ਆਕਾਸ਼ਦੀਪ ਸਿੰਘ ਸੇਠੀ, ਲਖਵਿੰਦਰ ਕੌਰ, ਹਰਵਿੰਦਰ ਸਿੰਘ ਭਾਟੀਆ, ਗੁਣਤਾਸ ਸਿੰਘ, ਪਲਵਿੰਦਰ ਸਿੰਘ ਬਬਲੂ, ਜਗਤਾਰ ਸਿੰਘ ਸਨ।

















































