ਜਥੇਦਾਰ ਉਮਰਾਓ ਸਿੰਘ ਪ੍ਧਾਨ ਨਿਯੁਕਤ ਕੀਤੇ ਗਏ

ਤਲਵਾੜਾ (ਸੋਨੂ ਥਾਪਰ) – ਤਲਵਾੜਾ ਟਾਊਨ ਸ਼ਿਪ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਰਜਿਸਟਰ ਸੈਕਟਰ ਨੰਬਰ 2 ਵਿੱਚ ਅੱਜ ਇੱਕ ਤਲਵਾੜਾ ਦੀਆਂ ਸੰਗਤਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ  ਉਮਰਾਓ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿਸਟਰ ਸੈਕਟਰ ਨੰਬਰ 2 ਤਲਵਾੜਾ ਦੀ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਨਿਯੁਕਤ ਕੀਤਾ ਗਿਆ।

Leave a Comment

Your email address will not be published. Required fields are marked *

Scroll to Top