ਰਾਹੁਲ ਗਾਂਧੀ ਦੀ ਯਾਤਰਾ ਨੂੰ ਦੇਖ ਬੀਜੇਪੀ ਘਬਰਾਈ – ਖੜਗੇ

ਅਸਾਮ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ: “…ਰਾਹੁਲ ਗਾਂਧੀ ਦੀ ਯਾਤਰਾ ਬਹੁਤ ਵਧੀਆ ਚੱਲ ਰਹੀ ਹੈ। ਇਹ ਦੇਖ ਕੇ ਭਾਜਪਾ ਵਾਲੇ ਘਬਰਾ ਗਾਏ ਹਨ। ਇਸ ਲਈ ਉਨ੍ਹਾਂ ਨੇ ਸਾਡੇ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਹਮਲਾ ਕੀਤਾ। ਉਹ ਡਰਦੇ ਨਹੀਂ, ਉਹ ਸਿਪਾਹੀ ਹਨ। ਮੈਂ ਵੀ। ਕਹਿਦਾਂ ਹਾਂ ਕਿ ਕਾਂਗਰਸ ਵੀ ਕਿਸੇ ਤੋਂ ਡਰਦੀ ਨਹੀਂ ਹੈ। “

Leave a Comment

Your email address will not be published. Required fields are marked *

Scroll to Top