ਕਿਸਾਨ ਬਿਨਾਂ ਟਰੈਕਟਰਾਂ ਤੋਂ ਦਿੱਲੀ ਜਾਣਗੇ’ਰਾਕੇਸ ਟਿਕੈਤ ਨੇ ਕੀਤੇ ਵੱਡੇ ਐਲਾਨ

ਨੈਸ਼ਨਲ ਡੈਸਕ:-ਕਿਸਾਨਾ ਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਇਨਸਾਫ਼ ਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਬੈਰੀਕੇਡਿਗ ਤੇ ਭਾਰੀ ਫੋਰਸ ਨਾਲ ਉਨ੍ਹਾਂ ਨੂੰ ਰੋਕਿਆ ਗਿਆ, ਦਿੱਲੀ ਦੀਆਂ ਸਰਹੱਦਾਂ ਤੇ ਅਜਿਹੀ ਤਿਆਰੀ ਕਰ ਲਈ ਗਈ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਮਹੂਰੀ ਹੱਕ ਹੈ,ਉਹ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਜਾ ਰਹੇ ਹਨ, ਤੇ ਹਰਿਆਣਾ ਸਰਕਾਰ ਬੇਵਜ੍ਹਾ ਉਨ੍ਹਾਂ ਨੂੰ ਰੋਕ ਰਹੀਂ ਹੈ। ਕਿਸਾਨ ਬਿਨਾਂ ਟਰੈਕਟਰਾਂ ਤੋਂ ਵੀ ਦਿੱਲੀ ਜਾ ਸਕਦੇ ਹਨ। ਯੂਨੀਅਨ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਕਿਸਾਨ ਬਿਨਾਂ ਟਰੈਕਟਰਾਂ ਤੋਂ ਦਿੱਲੀ ਜਾਣਗੇ, ਸਰਕਾਰ ਸਾਨੂੰ ਜਾਣ ਦਿੰਦੀ ਜਾਂ ਨਹੀਂ।26ਮਾਰਚ ਨੂੰ ਦਿੱਲੀ ਜਾਣ ਵਾਲੇ ਸਟੇਟ ਨੈਸ਼ਨਲ ਹਾਈਵੇਅ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top