ਹੈਰਾਨ ਕਰਨ ਵਾਲੇ ਖੁਲਾਸੇ ਕੀਤੇ,ਸੁਭਕਰਨ ਦੀ ਦਾਦੀ ਅਤੇ ਭੈਣ ਨੇ ਮਾ’ਨੂੰ ਲੈਣ ਕੇ ਦੱਸੀ ਕਹਾਣੀ

ਨੈਸ਼ਨਲ ਡੈਸਕ:-ਕਿਸਾਨਾ ਖਿਲਾਫ ਗੋਲੀਬਾਰੀ ਹਰਿਆਣਾ ਪੁਲਿਸ ਨੇ 21ਫਰਵਰੀ ਨੂੰ ਸ਼ੰਭੂ ਬਾਰਡਰ ਤੇ ਸੁਭਕਰਨ ਦੀ ਮੌਤ ਹੋ ਗਈ ਸੀ। ਸੁਭਕਰਨ ਬਠਿੰਡਾ ਪਿੰਡ ਦੇ ਬਲੋ ਪਿੰਡ ਦਾ ਰਹਿਣ ਵਾਲਾ ਸੀ। ਸੁਭਕਰਨ ਦੀ ਦਾਦੀ ਅਤੇ ਭੈਣ ਨੇ ਖ਼ੁਲਾਸੇ ਕੀਤੇ,ਕਿ ਉਹ ਸਾਡੀ ਮਾਂ ਨਹੀਂ ਹੈ। ਉਹ ਸਾਨੂੰ ਛੋਟੇ -ਛੋਟੇ ਨੂੰ ਛੱਡ ਕੇ ਚੱਲ ਗਈ ਸੀ।ਨਾ ਹੀ ਸਾਨੂੰ ਪਾਲਿਆ। ਸੁਭਕਰਨ ਦੀ ਭੈਣ ਨੇ ਕਿਹਾ,ਕਿ ਮੈਨੂੰ ਉਸ ਨੇ ਦੇਖਿਆ ਤੱਕ ਨਹੀਂ।

ਸਾਡੀ ਉਸ ਨਾਲ ਕਦੀ ਗੱਲ ਨਹੀਂ ਹੋਈ, ਤੇ ਨਾ ਕਦੀ ਫੋਨ ਤੇ,ਹੁਣ ਉਹ ਕਹਿ ਰਹੀ ਹੈ ਕਿ ਮੇਰੇ ਬੱਚੇ ਹਨ। ਦਾਦੀ ਨੇ ਦੱਸਿਆ ਕਿ ਉਸ ਦਾ ਤਲਾਕ ਹੋਇਆ ਸੀ,17 ਸਾਲ ਹੋ ਗਏ ਹਨ,ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ। ਉਹ ਦਾ ਦੂਜਾ ਵਿਆਹ ਹੋਇਆ ਹੈ, ਤੇ ਉਸ ਦੇ ਵੀ ਬੱਚੇ ਹਨ।

ਸੁਭਕਰਨ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸੁਭਕਰਨ ਨੂੰ ਇਨਸਾਫ ਨਹੀਂ ਮਿਲਦਾ , ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ । ਸੁਭਕਰਨ ਦੇ ਪਿਤਾ ਜੀ ਨੇ ਦੱਸਿਆ ਕਿ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ, ਦਾਦੀ ਅਤੇ ਚਾਚਿਆਂ ਨੇ ਬੱਚੇ ਪਾਲੇ ਹਨ।ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ।

Leave a Comment

Your email address will not be published. Required fields are marked *

Scroll to Top