ਦੇਸ਼ ਤੋਂ ਮੁਆਫ਼ੀ ਮੰਗੇ ਭਾਜਪਾ, ਸਿੱਖ ਅਫ਼ਸਰ ਨੂੰ ਖਾਲਿਸਤਾਨ ਕਹਿਣ ਤੇ:’ਆਪ’/

ਨਵੀਂ ਦਿੱਲੀ:-ਭਾਜਪਾ ਨੇ ਪੱਛਮੀ ਬੰਗਾਲ ਵਿਚ ਤਾਇਨਾਤ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਸਿੱਖ lpsਅਫਸਰ ਨੂੰ ਖਾਲਿਸਤਾਨ ਕਹਿ ਕੇ ਅਪਮਾਨਿਤ ਕੀਤਾ ਤੇ ਇਸ ਦੀ ਸਖਤ ਨਿੰਦਾ ਕੀਤੀ ਹੈ।lps, ਅਧਿਕਾਰੀ ਨੂੰ ਖਾਲਿਸਤਾਨ ਬੋਲਿਆ ਕਿਉਂਕਿ ਉਹ ਸਿੱਖ ਪਰਿਵਾਰ ਵਿੱਚ ਪੈਦਾ ਹੋਏ ਹਨ। ਭਾਜਪਾ ਆਗੂਆਂ ਉਪਰ ਤੋਂ ਲੈਕੇ ਹੇਠਾਂ ਤੱਕ, ਨਫ਼ਰਤ ਵਿਚਾਰਧਾਰਾ ਨੂੰ ਕੁੱਟ -ਕੁੱਟ ਕੇ ਭਰਿਆ ਗਿਆ ਹੈ।

ਭਾਰਤ ਅੰਦਰ ਸਿੱਖ ਧਰਮ ਦਾ ਇੱਕ ਲੰਬਾ ਇਤਿਹਾਸ ਹੈ। ਸ਼ਹੀਦਾਂ ਦੀ ਸੂਚੀ ਚ ਪੰਜਾਬੀਆਂ ਦਾ ਨਾਂ ਸਭ ਤੋਂ ਉਪਰ ਹੈ। ਆਪਣੇ ਵਿਰਸੇ ਤੇ ਆਜ਼ਾਦੀ ਦੀਆਂ ਕੁਰਬਾਨੀਆਂ ਭੁਲਾ ਕੇ ਹੰਕਾਰ ਵਿੱਚ ਭਾਜਪਾ ਆਗੂਆਂ ਨੂੰ ਅਧਿਕਾਰ ਮਿਲ ਗਿਆ ਤੇ ਉਹ ਦੇਸ਼ ਵਿਚ ਸਭ ਨੂੰ ਸਰਟੀਫਿਕੇਟ ਵੰਡਦੀ ਘੁਮ ਰਹੀਂ ਹੈ।ਆਮ ਆਦਮੀ ਪਾਰਟੀ ਸਖ਼ਤ ਸ਼ਬਦਾਂ ਦੀ ਭਾਜਪਾ ਆਗੂਆਂ ਦੀ ਇਸ ਵਤੀਰੇ ਦੀ ਨਿੰਦਾ ਕਰਦੀ ਹੈ। ਭਾਰਤ ਦੇਸ਼ ਕਦੇ ਵੀ ਜਾਤੀ, ਭਾਸ਼ਾ,ਧਰਮ ਦੇ ਆਧਾਰ ਤੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗਾ।

Leave a Comment

Your email address will not be published. Required fields are marked *

Scroll to Top