ਜਲੰਧਰ – ਨਵਾਂ ਸਾਲ ਸਭ ਲਈ ਖੁਸ਼ੀਆਂ, ਤਰੱਕੀ ਅਤੇ ਸੁੱਖ-ਸ਼ਾਂਤੀ ਲੈ ਕੇ ਆਵੇ। ਲਾਈਵ ਪੰਜਾਬ ਚੈਨਲ ਦੀ ਪੂਰੀ ਟੀਮ ਅਤੇ ਓਨਰ ਵੱਲੋਂ ਤੁਹਾਡੇ ਲਈ ਦਿਲੋਂ ਸ਼ੁਭ ਕਾਮਨਾਵਾਂ।
ਰੱਬ ਕਰੇ ਨਵੇਂ ਸਾਲ ਵਿੱਚ ਤੁਹਾਡੇ ਘਰ-ਪਰਿਵਾਰ ਵਿੱਚ ਹਮੇਸ਼ਾ ਖੁਸ਼ਹਾਲੀ ਅਤੇ ਕਾਮਯਾਬੀ ਦੇ ਰਸਤੇ ਖੁਲ੍ਹੇ ਰਹਿਣ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਅਤੇ ਕਾਮਯਾਬੀ ਭਰਿਆ ਹੋਵੇ।
ਸਾਡਾ ਸਾਥ ਬਣਾਇਆ ਰੱਖੋ, ਅਸੀਂ ਵੀ ਸੱਚੀ, ਭਰੋਸੇਯੋਗ ਅਤੇ ਲੋਕਾਂ ਦੀ ਆਵਾਜ਼ ਬਣੇ ਰਹਾਂਗੇ।
ਨਵਾ ਸਾਲ ਮੁਬਾਰਕ! 2026

















































