NGO ਕੁੜੀ ਐਸਐਚਓ ਨਾਲ ਕਿਉ ਕਰਨ ਲੱਗੀ ਗੁੱਸੇ ਨਾਲ ਗੱਲ, ਕੀ ਹੈ ਮਾਮਲਾ ?

ਹਾਲ ਹੀ ਵਿੱਚ ਲੁਧਿਆਣਾ ਦੇ ਡਾਬਾ ਥਾਣੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ NGO ਦੀ ਮੈਂਬਰ ਨੇਹਾ ਦੀ ਥਾਣਾ ਇੰਚਾਰਜ ਕੁਲਬੀਰ ਸਿੰਘ ਨਾਲ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਥਾਣਾ ਇੰਚਾਰਜ ਨੇ ਔਰਤ ਨੂੰ ਥਾਣੇ ਤੋਂ ਬਾਹਰ ਦਾ ਰਸਤਾ ਵਿਖਾਇਆ ਸੀ। ਥਾਣਾ ਇੰਚਾਰਜ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਪੇਸ਼ ਕੀਤਾ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ‘ਚ ਸਬੰਧਿਤ ਥਾਣੇ ‘ਚ ਸੰਮਨ ਭੇਜ ਕੇ ਔਰਤ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਭੇਜਿਆ ਗਿਆ, ਪਰ ਔਰਤ ਨੇਹਾ ਨੇ ਕਿਹਾ ਕਿ ਉਸ ਨੂੰ ਕੋਈ ਸੰਮਨ ਨਹੀਂ ਮਿਲਿਆ, ਸਾਡੀ ਟੀਮ ਨਾਲ ਹੈ।

Leave a Comment

Your email address will not be published. Required fields are marked *

Scroll to Top