ਪੰਜਾਬੀਆਂ ਲਈ ਰਾਹਤ ਭਰੀ ਖਬਰ ਦਿੱਲੀ ਏਅਰਪੋਰਟ ਜਾਣ ਵਾਲੇ ਵੋਲਵੋ ਬੱਸਾਂ ਦੀ ਆਵਾਜਾਈ ਸ਼ੁਰੂ ਹੋਈ

ਜਲੰਧਰ:- ਦਿੱਲੀ ਏਅਰਪੋਰਟ ਤੇ ਜਾਣ ਵਾਲੇ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆਂ ਟ੍ਰਾਂਸਪੋਰਟ ਵਿਭਾਗ ਵੱਲੋਂ ਦੋ ਸਰਕਾਰੀ ਵੋਲਵੋ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਮਨਜਿੰਦਰ ਸਿੰਘ ਨੇ ਦੁਪਹਿਰ 1 ਵਜੇ ਅਤੇ ਰਾਤ 8:30 ਵਜੇ ਤੇ ਵੋਲਵੋ ਬੱਸਾਂ ਮੁਹਈਆਂ ਕਰਵਾਇਆ ਜਾ ਰਹੀਆਂ ਹਨ ।ਆਨਲਾਈਨ ਬੁਕਿੰਗ ਵੀ ਕਰ ਸਕਦੇ ਹਨ ਯਾਤਰੀ। ਕਿਸਾਨਾਂ ਦੇ ਵਿਰੁੱਧ ਕਰਨ ਦਿੱਲੀ ਜਾਣ ਵਾਲੇ ਸਿੱਧੇ ਰਸਤੇ ਬੰਦ ਪਏ ਹਨ ।ਦਿੱਲੀ ਜਾਣ ਵਾਲੀਆਂ ਸਰਕਾਰੀ ਬੱਸਾਂ ਦੀ ਆਵਾਜਾਈ ਵਿਭਾਗ ਬੰਦ ਕਰ ਦਿੱਤੀ ਗਈ ਸੀ ਪ੍ਰਾਈਵੇਟ ਬੱਸਾਂ ਲਗਾਤਾਰ ਚੱਲ ਰਹੀਆਂ ਹਨ। ਮੰਦੇ ਨਜ਼ਰ ਰੱਖਦਿਆਂ ਸਰਕਾਰੀ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਦੋ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ ।20 ਤੋਂ ਘੱਟ ਸਵਾਰੀਆਂ ਨਾਲ ਪਹਿਲੀ ਬੱਸ ਨੂੰ ਰਵਾਨਾ ਕਰਨਾ ਪਿਆ।

ਜਿਸ ਕਾਰਨ  ਦਿੱਲੀ ਏਅਰਪੋਰਟ ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਿੱਥੇ ਜ਼ਿਆਦਾ ਹੁੰਦੀ ਹੈ। ਲਗਾਤਾਰ ਯਾਤਰੀਆਂ ਦੀ ਡਿਮਾਂਡ ਆ ਰਹੀ ਹੈ, ਜਿਸ ਨੂੰ ਦੇਖਦਿਆਂ ਬੱਸ ਨੂੰ ਚਲਾਉਣਾ ਜਰੂਰੀ ਹੋ ਗਿਆ ਸੀ। ਹਾਈਵੇ ਵਾਲਾ ਰਸਤਾ ਬੰਦ ਹੋਣ ਕਾਰਨ ਦੂਜੇ ਰੂਟ ਜਰੀਏ ਬੱਸਾਂ ਨੂੰ ਦਿੱਲੀ ਭੇਜਿਆ ਗਿਆ। ਲੰਬੇ ਰੂਟ ਤੇ ਬੱਸਾਂ ਦੇ ਵਿਭਾਗ ਨੂੰ ਲਾਭ ਘੱਟ ਹੋਣ ਦਾ ਅਨੁਮਾਨ ਹੈ। ਯਾਤਰੀਆਂ ਨੂੰ ਇਸ ਨਾਲ ਰਾਹਤ ਮਿਲੀ ਹੈ। ਪ੍ਰਾਈਵੇਟ ਬੋਰਵੋ ਬੱਸਾਂ ਵੱਲੋਂ ਸਰਕਾਰੀ ਬੱਸ ਦੇ ਮੁਕਾਬਲੇ ਦੁਗਨਾ ਕਰਾਇਆ ਲਿਆ ਜਾਂਦਾ ਰਿਹਾ ਹੈ। ਜਿਸ ਕਾਰਨ ਯਾਤਰੀਆਂ ਵੱਲੋਂ ਸਰਕਾਰੀ ਬੱਸਾਂ ਨੂੰ ਚਲਾਉਣ ਦੀ ਮੰਗ ਰੱਖੀ ਜਾ ਰਹੀ ਸੀ। ਯਾਤਰੀਆਂ ਦਾ ਕਹਿਣਾ ਹੈ ਕਿ ਬੱਸਾਂ ਦੀ ਆਵਾਜਾਈ ਸ਼ੁਰੂ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰਪੋਰਟ ਤੇ ਜਾਣਾ ਵੀ ਆਸਾਨ ਹੋ ਗਿਆ ਹੈ, ਤੇ ਕਰਾਇਆ ਵੀ ਵਾਜਿਬ ਲੱਗ ਗਿਆ ਰਿਹਾ ਹੈ।

ਬੱਸ ਅੱਡੇ ਤੇ ਆਣ ਤੇ ਦੀ ਸਪਾਰਟ ਸਿਟਾ ਬੁਕ ਕਰਨ ਦੀ ਸੁਵਿਧਾ ਉਪਲਬਧ ਹੈ। ਆਨਲਾਈਨ ਸੀਟਾਂ ਭਰ ਜਾਂਦੀਆਂ ਹਨ ਮੌਕੇ ਤੇ ਸੀਟ ਮਿਨਾ ਮੁਸ਼ਕਿਲ ਹੋ ਜਾਂਦਾ ਹੈ। ਯਾਤਰੀਆਂ ਨੂੰ ਟਿਕਟ ਬੁਕ ਕਰਵਾਉਣ ਲਈ ਆਨਲਾਈਨ ਕਿਹਾ ਜਾਂਦਾ ਹੈ, ਯਾਤਰੀਆਂ ਦੀਆਂ ਟਿਕਟਾਂ ਕਨਫਰਮ ਹੋ ਜਾਂਦੀਆਂ ਹਨ, ਦਿੱਕਤ ਪੇਸ਼ ਨਹੀਂ ਆਉਂਦੀ.

Leave a Comment

Your email address will not be published. Required fields are marked *

Scroll to Top