ਜਲੰਧਰ – ਉਪਰੋਕਤ ਵਿਸ਼ੇ ਦੇ ਸਬੰਧ ਵਿਚ ਆਪ ਜੀ ਨੂੰ ਦੱਸਣਯੋਗ ਹੈ ਕਿ ਉਂਪ ਮੰਡਲ ਅਫਸਰ ਟੀ 2 ਸਬਅਰਥਨ ਜਲੰਧਰ ਅਧੀਨ ਕੈਂਟ ਮੰਡਲ, ਵੱਲੋਂ ਆਪਣੇ ਦਫਤਰ ਦੇ ਟੈਲੀਫੋਨ ਸੰਦੇਸ਼ ਨਾਲ ਇਹ ਸੂਚਿਤ ਕੀਤਾ ਗਿਆ ਹੈ ਕਿ ਮਿਤੀ 22.05.2024 ॐ प्रभां 07.30 PM 3 09.00 PM उँर INDIAN NATIONAL CONGRESS भवटी रे ਉਮੀਦਵਾਰ/ਪ੍ਰਤੀਨਿਧੀ KAMAL BHAIRON ਵਲੋਂ ਕੀਤੇ ਜਾਣ ਵਾਲੇ ਚੁਣਾਵੀਂ ਰੋਡ ਸ਼ੋਅ/ਰੈਲੀ/ਮੀਟਿੰਗ ਦੌਰਾਨ ਸਬੰਧਤ ऐठीष्टे BIRRING KAKI PIND LADHEWALI दिधे LT/HT लग्प्ष्टीत’ टी OPTIMUM गड वलीभर्तम वे भडे ਰੋਡ ਸ਼ੋਅ/ਰੈਲੀ/ Opening of Temorary office ਸਬੰਧੀ ਦੇ ਰਸਤੇ ਵਿਚ ਕਿਸੇ ਵੀ ਪ੍ਰਕਾਰ ਦੀ ਬਿਜਲੀ ਲਾਈਨਾਂ/ਖੰਭਿਆਂ ਨਾਲ ਸਬੰਧਤ ਕੋਈ ਰੁਕਾਵਟ ਨਹੀਂ ਹੈ। ਇਸ ਲਈ ਇਸ ਦਫਤਰ ਵਲੋਂ ਹੇਠ ਦਰਸਾਈਆਂ ਸ਼ਰਤਾਂ ‘ਤੇ ਉਪਰੋਕਤ ਚੁਣਾਵੀਂ ਰੋਡ ਸ਼ੋਅ/ਰੈਲੀ/ਮੀਟਿੰਗ/ Opening of Temorary office ਸਬੰਧੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
1. ਚੁਣਾਵੀਂ ਰੈਲੀ/ਰੋਡ ਸ਼ੋਅ ਦੌਰਾਨ ਕੋਈ ਵੀ ਸਟੇਜ ਜਾਂ ਟੈਂਪਰੈਰੀ ਉਸਾਰੀ ਬਿਜਲੀ ਦੇ ਖੰਭਿਆਂ/ਟਰਾਂਸਫਾਰਮਰਾਂ/ਤਾਰਾਂ ਹੇਠ ਨਹੀਂ ਲਗਾਈ ਜਾਵੇਗੀ।
2. ਚੁਣਾਵੀਂ ਰੈਲੀ/ਰੋਡ ਸ਼ੋਅ ਦੌਰਾਨ ਵਰਤੋਂ ਵਿਚ ਆਉਣ ਵਾਲੇ ਝੰਡੇ, ਹੋਰਡਿੰਗ ਅਤੇ ਵਾਹਨਾਂ ਆਦਿ ਦੀ ਉਚਾਈ ਮੌਜੂਦਾ HT/LT ਲਾਈਨਾਂ ਨਾਲੋਂ ਘੱਟ ਰੱਖੀ ਜਾਵੇਗੀ।
3. ਕਿਸੇ ਵੀ ਅਣਸੁਖਾਵੀਂ ਘਟਨਾਂ ਜਾਂ ਅੱਗ ਲੱਗਣ ਦੀ ਸਥਿਤੀ ਵਿਚ ਤੁਰੰਤ ਪਾਵਰਕੌਮ ਅਧਿਕਾਰੀਆਂ/ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ।

















































